Punjab

ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਕਾ ਜਾਮ

‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :- ਖੇਤੀ ਬਿੱਲਾਂ ਖ਼ਿਲਾਫ਼ ਪਿਛਲੇਂ ਕਈ ਦਿਨਾਂ ਤੋਂ ਪੂਰੇ ਪੰਜਾਬ ‘ਚ ਚੱਲ ਰਹੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਬਿਲ ਪਾਸ ਕਰਨ ਦੇ ਮਾਮਲੇ ‘ਚ ਵਿੱਢਿਆ ਸੰਘਰਸ਼ ਜਾਰੀ ਹੈ। ਜਿਸ ਦਾ ਅਸਲ ਰੂਪ ਅੱਜ 25 ਸਤੰਬਰ ਨੂੰ ‘ਪੰਜਾਬ ਬੰਦ ਵਜੋ ਸਾਰੇ ਸੂਬੇ ‘ਚ ਵਿਖਾਈ ਦੇ ਰਿਹਾ ਹੈ।

Read More