International

ਇੰਗਲੈਂਡ ‘ਚ ਭੰਗੜੇ ਦੇ ਕੋਚ ਰਾਜੀਵ ਗੁਪਤਾ ਨੇ ਕੀਤੀ ਮਿਸਾਲ ਕਾਇਮ, ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੀਤਾ ਸਨਮਾਨਿਤ

‘ਦ ਖ਼ਾਲਸ ਬਿਊਰੋ: UK ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀ ਮੂਲ ਦੇ ਭੰਗੜਾ ਕੋਚ ਰਾਜੀਵ ਗੁਪਤਾ ਨੂੰ ‘ਪੁਆਇੰਟਸ ਆਫ ਲਾਈਟ’ ਭਾਵ ‘ਚਾਨਣ ਮੁਨਾਰਾ’ ਨਾਲ ਸਨਮਾਨਿਤ ਕੀਤਾ ਹੈ। ਰਾਜੀਵ ਗੁਪਤਾ ਨੇ ਇੰਗਲੈਂਡ ‘ਚ ਕੋਰੋਨਾਵਾਇਰਸ ਲੌਕਡਾਊਨ ਦੌਰਾਨ ਲੋਕਾਂ ਨੂੰ ਸਰੀਰਕ ਤੌਰ ‘ਤੇ ਐਕਟਿਵ ਰੱਖਣ ਲਈ ਮੁਫ਼ਤ ਆਨਲਾਈਨ ਭੰਗੜਾ ਕਲਾਸਾਂ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ।

Read More