Punjab

ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਰਹੇ ਪਰਮਜੀਤ ਸਿੰਘ ਸਿਧਵਾਂ ਨੇ ਦਿੱਤਾ ਅਸਤੀਫਾ, ਬਾਦਲਾਂ ਦੇ ਪਾਜ ਉਧੇੜਨ ਦੀ ਚਿੱਠੀ ਵੀ ਲਿਖੀ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਸ਼੍ਰੋਮਣੀ ਅਕਾਲੀ ਦਲ ਆਗੂ ਪਰਮਜੀਤ ਸਿਧਵਾਂ ਨੇ ਅੱਜ 22 ਸਤੰਬਰ ਨੂੰ ਆਪਣੇ ਅਹੁਦੇ ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਲੱਗਾ। ਸੁਖਬੀਰ ਬਾਦਲ ਨੂੰ ਲਿਖੇ ਇੱਕ ਲੰਮੇ ਅਸਤੀਫ਼ੇ ‘ਚ ਪਾਰਟੀ ਲੀਡਰਸ਼ਿਪ ‘ਤੇ ਇਹ ਦੋਸ਼ ਲਾਏ ਗਏ

Read More