Punjab

ਬੇਹੋਸ਼ ਹੋ ਚੁੱਕੀ ਸਰਕਾਰ ਨੂੰ 4 ਬੱਚਿਆਂ ਨੇ ਬਲੀ ਦੇ ਕੇ ਜਗਾਇਆ

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਪਿਛਲੇ ਦਿਨੀ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਕੈਪਟਨ ਸਰਕਾਰ ਅੱਖਾਂ ਖੁੱਲ ਗਈਆਂ ਹਨ। ਹੁਣ ਪੰਜਾਬ ਭਰ ਵਿੱਚ ਨਿੱਜੀ ਸਕੂਲ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਹੁਣ ਤਕ 100 ਤੋਂ ਵੱਧ ਵਾਹਨਾਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ। ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਸਮਾਣਾ, ਪਠਾਨਕੋਟ ਤੋਂ

Read More