International

ਪਾਕਿਸਤਾਨ ਸਰਕਾਰ ਦਾ ਸਖ਼ਤ ਆਦੇਸ਼, ਅੱਤਵਾਦੀ ਜਥੇਬੰਦੀਆਂ ਦੀਆਂ ਜਾਇਦਾਦਾਂ ਤੇ ਬੈਂਕ ਖਾਤੇ ਕੀਤੇ ਜਾਣ ਸੀਲ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਇਸਲਾਮਾਬਾਦ ‘ਚ ਕੌਮਾਂਤਰੀ ਅਤਿਵਾਦੀ ਫੰਡਿੰਗ ’ਤੇ ਨਿਗਰਾਨੀ ਰੱਖਣ ਵਾਲੀ ਪਾਰੀਸ ਦੀ ਸੰਸਥਾ (FATF) ਦੀ ‘ਗ੍ਰੇਅ ਸੂਚੀ’ ਤੋਂ ਮਤਾਬਿਕ ਪਾਕਿਸਤਾਨ ਦੀ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਤਹਿਤ 88 ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਤੇ ਹਾਫਿਜ਼ ਸਈਦ, ਮਸੂਦ ਅਜ਼ਹਰ ਤੇ ਦਾਊਦ ਇਬਰਾਹਿਮ ਸਮੇਤ ਉਨ੍ਹਾਂ ਦੇ ਮਾਲਕਾਂ ’ਤੇ ਸਖ਼ਤ ਵਿੱਤੀ ਪਾਬੰਦੀਆਂ ਲਗਾ ਦਿੱਤੀਆਂ ਹਨ। ਸੂਤਰਾਂ

Read More