India International Others Punjab

ਹੁਣ ਕਨੈਟੀਕਟ ਦੇ ਸ਼ਹਿਰ ਨੌਰਵਿੱਚ ਦੇ ਸਿਟੀ ਹਾਲ ‘ਚ ਵੀ ਲੱਗੇ ਨਿਸ਼ਾਨ ਸਾਹਿਬ

5 ਸ਼ਹਿਰਾਂ ਤੋਂ ਮਿਲੀ ਹੁਣ ਤੱਕ ਮਾਨਤਾ, ਸਟੇਟ ਵਲੋਂ ਨਿਸ਼ਾਨ ਸਾਹਿਬ ਦੇ ਸੰਬੰਧ ‘ਚ ਕੀਤਾ ਜਾ ਰਿਹਾ ਵੱਡਾ ਐਲਾਨ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕਨੈਟੀਕਟ ਦੇ ਸ਼ਹਿਰ ਨੌਰਵਿੱਚ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਹਨ। ਇਹ ਸ਼ੁੱਭ ਕਾਰਜ ਕਰਨ ‘ਤੇ ਵਰਲਡ ਸਿੱਖ ਪਾਰਲੀਮੈਂਟ ਮੈਂਬਰ ਸਵਰਨਜੀਤ ਸਿੰਘ ਖਾਲਸਾ ਅਤੇ ਸਿੱਖ ਕਮਿਊਨਿਟੀ ਦੇ ਮੈਂਬਰ ਨੌਰਵਿਚ ਦੇ

Read More