Punjab

ਕੈਪਟਨ ਨਾਲ਼ ਮੁਲਾਕਾਤ ਦੇ ਸਵਾਲ ‘ਤੇ ਸਿੱਧੂ ਨੇ THE END ਕਹਿ ਕੇ ਕਰ ਦਿੱਤੀ ਪ੍ਰੈੱਸ ਕਾਨਫਰੰਸ ਖ਼ਤਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵਜੋਤ ਸਿੱਧੂ ਨੇ ਅੱਜ ਪਟਿਆਲਾ ਵਿੱਚ ਆਪਣੀ ਪ੍ਰੈਸ ਕਾਨਫਰੰਸ ਵਿਚ ਮੀਡੀਆ ਦੇ ਆਪਣੀ ਬੇਬਾਕੀ ਨਾਲ਼ ਜਵਾਬ ਦਿੱਤੇ। ਜ਼ਿਆਦਾ ਨਿਸ਼ਾਨੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ‘ਤੇ ਲਾਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਤੇ ਵੱਡੇ ਘਰਾਣਿਆਂ

Read More
India Punjab

ਨਵਜੋਤ ਸਿੱਧੂ ਦਾ ਮੋਦੀ ਦੇ ਮੰਤਰੀ ਨੂੰ ਸਿੱਧਾ ਚੈਲੰਜ, ਪਿਯੂਸ਼ ਦੇ ਝੂਠ ਨੂੰ ਜੜ੍ਹੋਂ ਪੱਟ ਦੂੰ…

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਮੇਰੇ ਮਿੱਤਰ ਜਰੂਰ ਨੇ, ਪਰ ਮੈਂ ਝੂਠ ਦੀਆਂ ਜੜ੍ਹਾਂ ਪੁੱਟ ਦਿਆਂਗਾ। ਵੈਸੇ ਵੀ ਝੂਠ ਦੇ ਪੈਰ ਨਹੀਂ ਹੁੰਦੇ। ਚਾਰ ਪੁਆਇੰਟ ਦੱਸਾਗਾਂ ਤੇ ਸਾਰਾ ਝੂਠ ਬੇਨਕਾਬ ਕਰ ਦਿਆਂਗਾ। ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ

Read More