India

ਬੈਂਕ ਦੇ ਪੈਸੇ ਦੱਬਣ ਕਾਰਨ ਅਨਿਲ ਅੰਬਾਨੀ ਦੇ ਹੈੱਡਕੁਆਟਰ ਸਣੇ ਦੋ ਫਲੈਟਾਂ ‘ਤੇ ਬੈਂਕ ਨੇ ਕੀਤਾ ਕਬਜ਼ਾ

‘ਦ ਖ਼ਾਲਸ ਬਿਊਰੋ :- ਭਾਰਤ ਦੇ ਸੱਬ ਤੋਂ ਅਮੀਰ ਉਦਯੋਗ ਪਤੀ ਅਨਿਲ ਅੰਬਾਨੀ ਦੇ ਮੁੱਖ ਦਫ਼ਤਰ ਜੋ ਕਿ ਮੁੰਬਈ ਦੇ ਨੇੜਲੇ ਸ਼ਹਿਰ ਸਾਂਤਾਕਰੂਜ਼ ‘ਚ ਸਥਿਤ ਹੈ, ‘ਤੇ ਨਿੱਜੀ ਖ਼ੇਤਰ ਦੇ ਯੈੱਸ ਬੈਂਕ ਵੱਲੋਂ ਅੱਜ ਕਬਜ਼ਾ ਕਰ ਲਿਆ ਗਿਆ ਹੈ। ਦਰਅਸਲ ਅੰਬਾਨੀ ਵੱਲੋਂ ਯੈੱਸ ਬੈਂਕ ਦੀ 2,892 ਕਰੋੜ ਰੁਪਏ ਦੇ ਬਕਾਇਆ ਕਰਜ਼ੇ ਦੀ ਅਦਾਇਗੀ ਨਾ ਕਰਨ

Read More