India

ਕੇਂਦਰ ਸਰਕਾਰ ਨੇ ਡਿਜੀਟਲ ਮੀਡੀਆ ਅਤੇ ਆਨਲਾਈਨ ਫਿਲਮਾਂ ‘ਤੇ ਵੀ ਕਸੀ ਲਗਾਮ, ਮੰਤਰਾਲੇ ਦੇ ਅਧੀਨ ਕਰਨ ਦਾ ਐਲਾਨ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਸਾਰੀਆਂ ਪਲੇਟਫਾਰਮਸ ‘ਤੇ ਆਨਲਾਈਨ ਫਿਲਮਾਂ, ਆਡੀਓ-ਵਿਜ਼ੂਅਲ ਪ੍ਰੋਗਰਾਮਾਂ, ਆਨਲਾਈਨ ਖਬਰਾਂ ਅਤੇ ਮੌਜੂਦਾ ਮਾਮਲਿਆਂ ਦੀ ਸਮੱਗਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਦਾਇਰੇ ਵਿੱਚ ਲਿਆਉਣ ਦਾ ਐਲਾਨ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨੋਟਿਸ ‘ਤੇ ਦਸਤਖ਼ਤ ਕਰ ਦਿੱਤੇ ਹਨ ਅਤੇ ਇਹ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ

Read More
Punjab

ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੇ ਦੇਸ਼ ਦੇ 3 ਮਹੀਨੇ ਬਰਬਾਦ ਕੀਤੇ- MLA ਖਹਿਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਵਿਧਾਨ ਸਭਾ ਮੈਂਬਰ ਸੁਖਪਾਲ ਸਿੰਘ ਖਹਿਰਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ “ਮੈਨੂੰ ਉਸਦੀ ਮੌਤ ਦਾ ਦੁੱਖ ਹੈ। ਲਗਾਤਾਰ ਤਿੰਨ ਮਹੀਨਿਆਂ ਤੋਂ ਉਸਦੀ ਖੁਦਕੁਸ਼ੀ ‘ਤੇ ਸਾਰੇ ਦੇਸ਼ ਵਿੱਚ ਵਾਦ-ਵਿਵਾਦ ਹੋ ਰਿਹਾ ਹੈ ਜਿਸ ਨਾਲ ਲੋਕਾਂ ਦੇ ਅਸਲੀ ਮੁੱਦੇ ਦਿਖਾਈ ਨਹੀਂ ਦੇ ਰਹੇ। ਦੇਸ਼ ਵਿੱਚ ਇੱਕ

Read More
India Punjab

“ਗੋਦੀ ਮੀਡੀਆ ਦੱਸ ਰਿਹਾ ਰੀਆ ਜੇਲ੍ਹ ਪਹੁੰਚੀ, ਪਰ ਲੋਕ ਪੁੱਛ ਰਹੇ ਨੇ ਚੀਨੀ ਸੈਨਾ ਕਿੱਥੋਂ ਤੱਕ ਪਹੁੰਚੀ” ਭਗਵੰਤ ਮਾਨ

‘ਦ ਖ਼ਾਲਸ ਬਿਊਰੋ (ਮੁਹਾਲੀ):- ‘ਆਪ’ ਸਾਂਸਦ ਮੈਂਬਰ ਭਗਵੰਤ ਮਾਨ ਨੇ ਅਜੋਕੇ ਮੀਡੀਆ ਦੀ ਕਾਰਜਸ਼ੈਲੀ ‘ਤੇ ਤੰਜ ਕਸਦਿਆਂ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਹਨਾਂ ਨੇ ਮੀਡੀਆ ‘ਤੇ ਮੁੱਖ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਨ ਬਾਰੇ ਸਵਾਲ ਚੁੱਕਿਆ ਹੈ।   ਭਗਵੰਤ ਮਾਨ ਨੇ ਲਿਖਿਆ ਕਿ ਗੋਦੀ ਮੀਡੀਆ ਇਹ ਤਾਂ ਦੱਸ ਰਿਹਾ ਹੈ ਕਿ ਰੀਆ ਨੂੰ ਜੇਲ੍ਹ ਹੋ

Read More
International Punjab Religion

ਸਿੱਖ ਮੀਡੀਆ ਅਦਾਰਿਆਂ ‘ਤੇ ਗੈਰਕਾਨੂੰਨੀ ਰੋਕ, ਹੁਣ ਸਿੱਖ ਸਿਆਸਤ ਵੈੱਬਸਾਈਟ ਬਲਾਕ

‘ਦ ਖ਼ਾਲਸ ਬਿਊਰੋ:- ਸਰਕਾਰ ਵੱਲੋਂ ਕਈ ਸਿੱਖ ਮੀਡੀਆ ਅਦਾਰਿਆਂ ਉੱਤੇ ਗੈਰਕਾਨੂੰਨੀ ਰੋਕਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਕਹਿਣ ਨੂੰ ਤਾਂ ਭਾਰਤ ਵਿੱਚ ਮੀਡੀਆ ਸੁਤੰਤਰ ਹੈ। ਪਰ ਫਿਰ ਵੀ ਸਰਕਾਰ ਦੀ ਮਰਜੀ ਅਨੁਸਾਰ ਹੀ ਮੀਡੀਆ ਨੂੰ ਆਪਣੀ ਗੱਲ ਕਹਿਣ ਦੀ ਆਗਿਆ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਸਿੱਖ ਖ਼ਬਰ ਅਦਾਰੇ ‘ਸਿੱਖ ਸਿਆਸਤ’ ਦੀ ਅੰਗਰੇਜੀ ਖ਼ਬਰਾਂ ਦੀ ਵੈੱਬਸਾਈਟ

Read More