India

5 ਹਜ਼ਾਰ ਰੁਪਏ ਕਰਜ਼ਾ ਨਾ ਮੋੜਨ ਕਾਰਨ ਮਜਦੂਰ ਨੂੰ ਤੇਲ ਪਾ ਕੇ ਜਿੰਦਾ ਸਾੜਿਆ

‘ਦ ਖ਼ਾਲਸ ਬਿਊਰੋ :- ਮੱਧ ਪ੍ਰਦੇਸ਼ ‘ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਥੋਂ ਦੇ ਗੁਨਾ ਜ਼ਿਲ੍ਹੇ ਦੇ ਰਹਿਣ ਵਾਲੇ ਮਜ਼ਦੂਰ ਨੂੰ ਕਥਿਤ ਤੌਰ ‘ਤੇ ਮਹਿਜ਼ 5000 ਰੁਪਏ ਦਾ ਉਧਾਰ ਸਮੇਂ ਸਿਰ ਨਾ ਚੁਕਾ ਸਕਣ ਕਾਰਨ ਮਿੱਟੀ ਦਾ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਗਿਆ। ਸਥਾਨਕ ਗੈਰ ਸਰਕਾਰੀ ਸੰਗਠਨ ਵਾਲੇ ਇਸ ਘਟਨਾ ਨੂੰ

Read More