India

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ: ਬੀਜੇਪੀ ਅਤੇ ਕਾਂਗਰਸ ਵਿੱਚ ਸਿੱਧੀ ਟੱਕਰ

Assembly elections-ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅੱਜ ਵੋਟਿੰਗ ਚੱਲ ਰਹੀ ਹੈ ਅਤੇ ਦੋਵੇਂ ਸੂਬਿਆਂ ਵਿੱਚ ਬੀਜੇਪੀ ਅਤੇ ਕਾਂਗਰਸ ਵਿੱਚ ਕਾਫ਼ੀ ਹੱਦ ਤੱਕ ਸਿੱਧੀ ਟੱਕਰ ਹੈ

Read More
India

16 ਸਾਲ ਦੀ ਲੜਕੀ ਦੇ ਦਿਲ ‘ਚ ਸਨ ਤਿੰਨ ਛੇਕ, ਡਾਕਟਰਾਂ ਨੇ ਬਿਨਾਂ ਚੀਰ-ਫਾੜ ਕਰ ਦਿੱਤਾ ਇਹ ਕਮਾਲ…

‘ਦ ਖ਼ਾਲਸ ਬਿਊਰੋ : ਮੱਧ ਪ੍ਰਦੇਸ਼(Madhya Pradesh) ਦੇ ਜਬਲਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 16 ਸਾਲ ਦੀ ਲੜਕੀ ਦੇ ਦਿਲ ਵਿੱਚ ਤਿੰਨ ਛੇਕ ਸਨ। ਡਾਕਟਰਾਂ ਵੱਲੋਂ ਬਿਨਾਂ ਕਿਸੇ ਚੀਰ ਫਾੜ ਤੋਂ ਦਿਲ ਦੇ ਛੇਕ ਨੂੰ ਬੰਦ ਕਰ ਦਿੱਤਾ ਹੈ। ਡਾਕਟਰਾਂ ਦੇ ਇਸ ਚਮਤਕਾਰ ਕਾਰਨ 16 ਸਾਲ ਦੀ ਲੜਕੀ

Read More
India

ਹਸਪਤਾਲ ‘ਚ ਇਲਾਜ ਲਈ ਤੜਫਦਾ ਰਿਹਾ ਮਾਸੂਮ, ਡਾਕਟਰ ਨਹੀਂ ਪਹੁੰਚਿਆ, ਮਾਂ ਦੀ ਗੋਦੀ ‘ਚ ਤੋੜਿਆ ਦਮ

ਮੱਧ ਪ੍ਰਦੇਸ਼ :-  ਅੱਜ ਦੇ ਮੈਡੀਕਲ ਯੁੱਗ ਵਿੱਚ ਇੱਕ ਮਾਸੂਮ ਬੱਚੇ ਨੂੰ ਸਹੀ ਇਲਾਜ ਨਾ ਮਿਲਣ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੌਣਾ ਪਿਆ ਹੈ। ਮਾਂ ਦੇ ਲਈ ਆਪਣੇ ਜਿਗਰ ਦੇ ਟੋਟੇ ਵੱਲੋਂ ਇਸ ਤਰ੍ਹਾਂ ਅਲਵਿਦਾ ਕਹਿ ਜਾਣਾ ਬੇਹੱਦ ਅਸਹਿਣਯੋਗ ਹੈ। ਦਰਅਸਲ, ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਸਥਿਤ ਬਰਗੀ ਸਿਹਤ ਕੇਂਦਰ ਵਿੱਚ ਇੱਕ ਮਾਂ

Read More
India

ਸਰਕਾਰੀ ਜ਼ਮੀਨ ਖਾਲੀ ਕਰਵਾਉਣ ਗਈ ਪੁਲਿਸ ਨੇ ਸਲਫਾਸ ਖਾਣ ਵਾਲੇ ਦਲਿਤ ਕਿਸਾਨ ਜੋੜੇ ਨੂੰ ਪਸ਼ੂਆਂ ਵਾਂਗ ਕੁੱਟਿਆ

‘ਦ ਖ਼ਾਲਸ ਬਿਊਰੋ:-  ਮੱਧ ਪ੍ਰਦੇਸ਼ ਦੇ ਗੁਨਾ ਸ਼ਹਿਰ ਦੇ ਕੈਂਟ ਥਾਣਾ ਖੇਤਰ ‘ਚ ਦਲਿਤ ਪਰਿਵਾਰ ਤੋਂ ਜਮੀਨ ਦਾ ਕਬਜਾ ਛੁਡਵਾਉਣ ਲਈ ਪਹੁੰਚੀ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਸ਼ਹਿਰ ਦੇ ਸਭ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਇੱਕ ਟੀਮ ਕਬਜ਼ਾ ਹਟਾਉਣ ਲਈ ਉੱਥੇ ਪਹੁੰਚੀ ਸੀ। ਅਧਿਕਾਰੀਆਂ ਮੁਤਾਬਕ ਇਹ

Read More
India Punjab

ਸਿੱਖ ਕੌਮ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਨ ਵਾਲਾ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਇੰਦੌਰ ਤੋਂ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਸ਼ਿਵ ਸੈਨਾ (ਟਕਸਾਲੀ) ਦੇ ਮੁਖੀ ਸੁਧੀਰ ਸੂਰੀ ਨੂੰ ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਹੈ।  ਇਸ ਨੂੰ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ । ਸੁਧੀਰ ਸੂਰੀ ਨੇ ਸਿੱਖ ਭਾਈਚਾਰੇ ਖਿਲਾਫ ਵਿਵਾਦਿਤ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ

Read More
India Punjab

ਪੰਜਾਬ ਨਹੀਂ ਰਿਹਾ ਕਣਕ ਦਾ ਬਾਦਸ਼ਾਹ, ਮੱਧ ਪ੍ਰਦੇਸ਼ ਵੱਲੋਂ ਰਿਕਾਰਡ ਤੋੜਨ ਦਾ ਦਾਅਵਾ

‘ਦ ਖ਼ਾਲਸ ਬਿਊਰੋ:- ਮੱਧ ਪ੍ਰਦੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਓਹਨਾਂ ਨੇ ਕਣਕ ਦੀ ਰਿਕਾਰਡ ਖ਼ਰੀਦ ਕਰ ਕੇ ਕਣਕ ਦੀ ਪੈਦਾਵਾਰ ਅਤੇ ਖਰੀਦ ਵਿੱਚ ਮੋਹਰੀ ਪੰਜਾਬ ਅਤੇ ਹੋਰ ਸਾਰੇ ਰਾਜਾਂ ਨੂੰ ਪਿੱਛੇ ਛੱਡ ਅੱਵਲ ਸਥਾਨ ਹਾਸਿਲ ਕਰ ਲਿਆ ਹੈI ਮੱਧ ਪ੍ਰਦੇਸ਼ ਸਰਕਾਰ ਨੇ ਮੀਡਿਆ ਨੂੰ ਖੁਲਾਸਾ ਕਰਦੇ ਕਿਹਾ ਕੀ ਓਹਨਾਂ ਨੇ ਹਾਲੇ ਤੱਕ 127.67

Read More