International

ਧਮਾਕੇ ਤੋਂ ਬਾਅਦ ਹੁਣ ਬੈਰੂਤ ਦੀ ਬੰਦਰਗਾਹ ‘ਤੇ ਗੁਦਾਮ ‘ਚ ਲੱਗੀ ਅੱਗ, ਫੌਜ ਦੇ ਹੈਲੀਕਾਪਟਰਾਂ ਨੇ ਅੱਗ ‘ਤੇ ਪਾਇਆ ਕਾਬੂ

‘ਦ ਖ਼ਾਲਸ ਬਿਊਰੋ ( ਬੈਰੂਤ ) :- ਲੈਬਨਾਨ ਦੀ ਰਾਜਧਾਨੀ ਬੈਰੂਤ ਦੀ ਬੰਦਰਗਾਹ ’ਤੇ 10 ਸਤੰਬਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਸ ਦੇ ਨੇੜਲੇ ਇਲਾਕੇ ’ਚ ਰਹਿੰਦੇ ਲੋਕ ਸਹਿਮ ਗਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੈਰੂਤ ’ਚ ਹੋਏ ਵੱਡੇ ਫਿਸਫੋਟ ਧਮਾਕੇ ’ਚ ਦੋ ਸੌ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ, ਅਤੇ

Read More