ਇਨਕਮ ਟੈਕਸ ਬਚਾਉਣ ਲਈ ਤਰਕੀਬ; ਹੁਣ ਇਨ੍ਹਾਂ ਸੈਕਸ਼ਨਾਂ ਤੋਂ ਵੀ ਮਿਲੇਗਾ ਛੋਟ ਦਾ ਫ਼ਾਇਦਾ
ਨਵੀਂ ਦਿੱਲੀ : ਇਨਕਮ ਟੈਕਸ ਬਚਾਉਣ ਲਈ ਇਨਕਮ ਟੈਕਸ ਵਿਭਾਗ ਕਰਦਾਤਾਵਾਂ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਦਿੰਦਾ ਹੈ, ਜਿਸ ਦਾ ਫਾਇਦਾ ਉਠਾ ਕੇ ਟੈਕਸ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨਕਮ ਟੈਕਸ ਬਚਾਉਣ ਲਈ, ਜ਼ਿਆਦਾਤਰ ਲੋਕ ਇਨਕਮ ਟੈਕਸ ਐਕਟ ਦੀ ਧਾਰਾ 80 ਸੀ ਅਤੇ 80 ਡੀ ਬਾਰੇ ਜਾਣਦੇ ਹਨ। ਪਰ, ਇਸ ਤੋਂ ਇਲਾਵਾ, ਕਈ ਹੋਰ