India Punjab

Azadi Quest: ਬੱਚਿਆ ਤੋਂ ਲੈ ਕੇ ਵੱਡਿਆ ਲਈ ਸਰਕਾਰ ਦਾ ਅਨੋਖਾ ਤੋਹਫ਼ਾ, ਖੇਡੋ ਗੇਮ ਤੇ ਜਿੱਤੋ ਇਨਾਮ…

ਅਜ਼ਾਦੀ ਕੁਐਸਟ ਦੀਆਂ ਪਹਿਲੀਆਂ ਦੋ ਗੇਮਾਂ ਭਾਰਤ ਦੇ ਸੁਤੰਤਰਤਾ ਸੰਘਰਸ਼ ਦੀ ਕਹਾਣੀ ਦੱਸਦੀਆਂ ਹਨ, ਮੁੱਖ ਮੀਲ ਪੱਥਰਾਂ ਅਤੇ ਨਾਇਕਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਖੇਡ ਦੀ ਸਮੱਗਰੀ ਆਸਾਨ ਹੈ, ਪਰ ਵਿਆਪਕ ਹੈ। ਇਹ ਆਨਲਾਈਨ ਲਰਨਿੰਗ ਮੋਬਾਈਲ ਗੇਮਜ਼ ਸੀਰੀਜ਼ ਜ਼ਿੰਗਾ ਇੰਡੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

Read More
India

ਦਰੋਣਾਚਾਰੀਆ ਐਵਾਰਡ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਖਿਡਾਰੀ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ:- ਰਾਸ਼ਟਰੀ ਖੇਡ ਦਿਵਸ ‘ਤੇ ਦਰੋਣਾਚਾਰੀਆ ਪੁਰਸਕਾਰ ਲੈਣ ਤੋਂ ਇੱਕ ਦਿਨ ਪਹਿਲਾਂ ਹੀ ਅਥਲੈਟਿਕਸ ਕੋਚ ਪ੍ਰਸ਼ੋਤਮ ਰਾਏ ਦੀ 79 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਰਾਏ ਨੂੰ ਅੱਜ ਵਰਚੁਅਲ ਸਮਾਰੋਹ ਦੌਰਾਨ ਸਨਮਾਨ ਦਿੱਤਾ ਜਾਣਾ ਸੀ। ਉਨ੍ਹਾਂ ਨੇ ਇਸ ਵਰਚੁਅਲ ਸਮਾਗਮ ਲਈ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਸੀ।

Read More