Punjab

ਕਿਸਾਨੀ ਸੰਘਰਸ਼ ਵਿੱਚ ਸੇਵਾ ਕਰ ਰਹੇ ਇੱਕ ਹੋਰ ਬਜ਼ੁਰਗ ਹੋਏ ਸ਼ਹੀਦ

‘ਦ ਖਾਲਸ ਬਿਊਰੋ ( ਸੰਗਰੂਰ ) :- ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਖੇਤੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਚੋਂ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ, ਸੰਗਰੂਰ ਵਿੱਚ ਰੇਲਵੇ ਟਰੈਕ ‘ਤੇ ਬੈਠੇ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ, ਜਿਸ ਦੌਰਾਨ ਕਿਸਾਨ ਲਾਭ ਸਿੰਘ ਦਾ ਰੇਲਵੇ ਟਰੈਕ ‘ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

Read More