India

ਨਾਲਿਆਂ ‘ਚ ਮਿਲੀਆਂ ਚਾਰ ਹੋਰ ਲਾਸ਼ਾਂ,ਦੰਗਿਆਂ ਦੀ ਅਫ਼ਵਾਹ ਫੈਲਣ ਕਾਰਨ ਦਿੱਲੀ ਦੀ ਫਿਜ਼ਾ ਵਿੱਚ ਸਹਿਮ

ਚੰਡੀਗੜ੍ਹ- ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਦੇ ਇੱਕ ਹਫ਼ਤੇ ਬਾਅਦ ਹਾਲਾਤ ਸ਼ਾਂਤਮਈ ਬਣੇ ਹੋਏ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿੱਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿੱਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਇਸ ਨਾਲ ਸਥਿਤੀ ਫਿਰ ਤਣਾਅ ਭਰੀ ਬਣ ਗਈ ਹੈ। ਮੌਕੇ ’ਤੇ ਵੱਡੀ ਗਿਣਤੀ ’ਚ

Read More
India

ਦਿੱਲੀ ‘ਚ ਹਾਲਾਤ ਹਾਲੇ ਵੀ ਤਣਾਅਪੂਰਨ, ਸ਼ਾਹੀਨ ਬਾਗ਼ ‘ਚ ਭਾਰੀ ਫੋਰਸ ਲਾਈ, ਦਫ਼ਾ 144 ਲਾਗੂ

ਚੰਡੀਗੜ੍ਹ- ਅੱਜ 1 ਮਾਰਚ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਆਰਪੀਸੀ ਦੀ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਦੇ ਅਨੁਸਾਰ ਇਹ ਕਦਮ ਸਾਵਧਾਨੀ ਵਜੋਂ ਲਿਆ ਗਿਆ ਹੈ। ਪੁਲਿਸ ਦੀ ਇਹ ਤਾਇਨਾਤੀ ਸੱਜੇ-ਪੱਖੀ ਸੰਗਠਨ ਹਿੰਦੂ ਸੈਨਾ ਵੱਲੋਂ 1 ਮਾਰਚ ਨੂੰ ਸ਼ਾਹੀਨ ਬਾਗ ਰੋਡ ਨੂੰ

Read More
India

ਸਿੱਖਾਂ ਲਈ ਕੋਈ ਖੜ੍ਹੇ ਨਾ ਖੜ੍ਹੇ,ਸਿੱਖ ਹਰ ਕਿਸੇ ਲਈ ਹਰ ਮੁਸ਼ਕਿਲ ‘ਚ ਖੜ੍ਹਦੇ ਨੇ

ਚੰਡੀਗੜ੍ਹ- ਦਿੱਲੀ ਵਿੱਚ ਭੜਕੀ ਹਿੰਸਾ ਤੋਂ ਬਾਅਦ  ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਟ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਮੰਨੀ ਪ੍ਰਮੰਨੀ ਖਾਲਸਾ ਏਡ ਸੰਸਥਾਂ ਦੇ ਵਲੰਟੀਅਰਾਂ ਵੱਲੋਂ  ਬਿਨਾਂ ਕਿਸੇ ਡਰ ਭੈ ਤੋਂ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਦਿੱਲੀ ਸਿੱਖ ਗੁਰੂਦੁਆਰਾ

Read More
India

ਮਿਲੋ ਇਸ ਚੜ੍ਹਦੀਕਲਾ ਵਾਲੇ ਸਿੱਖ ਨੂੰ,ਜਿਸਨੇ ਦੰਗਿਆਂ ਦੌਰਾਨ ਦਰਜਨਾਂ ਮੁਸਲਮਾਨਾਂ ਨੂੰ ਬਚਾਇਆ

ਚੰਡੀਗੜ੍ਹ- ਹਫਿੰਗਟਨਪੋਸਟ ਦੀ ਰਿਪੋਰਟ ਮੁਤਾਬਿਕ 24 ਫਰਵਰੀ ਨੂੰ, 1984 ਦੇ ਸਿੱਖ ਕਤਲੇਆਮ ਤੋਂ ਬਾਅਦ ਦਿੱਲੀ ਵਿੱਚ ਆਈ ਸਭ ਤੋਂ ਭਿਆਨਕ ਫਿਰਕੂ ਹਿੰਸਾ ਵਜੋਂ, ਮਹਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਇੱਕ ਬੁਲੇਟ ਮੋਟਰਸਾਈਕਲ ਅਤੇ ਸਕੂਟੀ ਦੀ ਵਰਤੋਂ ਕਰਦਿਆਂ ਆਪਣੇ ਮੁਸਲਿਮ ਗੁਆਂਢੀਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ।ਇਨ੍ਹਾਂ ਪਿਤਾ ਅਤੇ ਪੁੱਤਰ ਦੀ ਜੋੜੀ ਦਾ ਕਹਿਣਾ ਹੈ ਕਿ

Read More
India

ਕਪਿਲ ਮਿਸ਼ਰਾ ਦੇ ਭੜਕਾਊ ਭਾਸ਼ਣ ਵਿਰੁੱਧ ਹਾਲੇ ਕਾਰਵਾਈ ਨਹੀਂ ਕਰ ਸਕਦੇ-ਦਿੱਲੀ ਪੁਲਿਸ

ਚੰਡੀਗੜ੍ਹ- ਦਿੱਲੀ ਹਿੰਸਾ ਵਿੱਚ ਭੜਕਾਊ ਬਿਆਨ ਦੇਣ ਵਾਲਿਆਂ ਖਿਲਾਫ਼ ਕੇਂਦਰ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਦਿੱਲੀ ਹਿੰਸਾ ਨਾਲ ਸੰਬੰਧਿਤ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਕੇਂਦਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਸਰਕਾਰ ਦੀ ਤਰਫ਼ੋਂ ਅਦਾਲਤ ਨੂੰ ਕਿਹਾ ਹੈ ਕਿ ਜਿਸ ਭਾਸ਼ਣ

Read More
India

ਦਿੱਲੀ ਦੇ ਜਿਸ ਜੱਜ ਦੀ ਮੋਦੀ ਸਰਕਾਰ ਨੇ ਬਦਲੀ ਕੀਤੀ,ਸੱਜਣ ਕੁਮਾਰ ਨੂੰ ਦੋਸ਼ੀ ਇਸੇ ਜੱਜ ਨੇ ਠਹਿਰਾਇਆ ਸੀ

ਚੰਡੀਗੜ੍ਹ-(ਪੁਨੀਤ ਕੌਰ) ਦਿੱਲੀ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜ ਐੱਸ.ਮੁਰਲੀਧਰ ਦਾ ਤਬਾਦਲਾ ਕਰ ਦਿੱਤਾ ਹੈ। ਜਸਟਿਸ ਮੁਰਲੀਧਰ ਵੱਲੋਂ ਦਿੱਲੀ ਹਿੰਸਾ ਮਾਮਲੇ ‘ਤੇ ਦਿੱਲੀ ਪੁਲਿਸ ਨੂੰ ਝਾੜ ਪਾਉਣ ਤੋਂ ਅਗਲੇ ਹੀ ਦਿਨ ਜਸਟਿਸ ਮੁਰਲੀਧਰ ਨੂੰ ਤਬਾਦਲੇ ਦਾ ਨੋਟੀਫਿਕੇਸ਼ਨ ਆ ਗਿਆ ਸੀ। ਜਸਟਿਸ ਮੁਰਲੀਧਰ ਦੇ ਤਬਾਦਲੇ ‘ਤੇ ਪਹਿਲਾਂ ਵੀ ਰੌਲਾ ਪੈ ਚੁੱਕਾ ਹੈ। ਦਿੱਲੀ ਹਾਈਕੋਰਟ

Read More
India

ਦਿੱਲੀ ਦੰਗਿਆਂ ਵਿੱਚ ਹੋਈਆਂ 32 ਮੌਤਾਂ,ਲਗਾਤਾਰ ਵਧ ਰਹੀ ਹੈ ਮੌਤਾਂ ਦੀ ਗਿਣਤੀ

ਚੰਡੀਗੜ੍ਹ- (ਪੁਨੀਤ ਕੌਰ) ਉੱਤਰ-ਪੂਰਬੀ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਹੋ ਚੁੱਕੀ ਹੈ,106 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 18 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਿੱਤੀ ਗਈ। ਇਸਦੇ ਨਾਲ ਹੀ ਦਿੱਲੀ ਪੁਲਿਸ ਨੇ ਦੰਗਾ ਪ੍ਰਭਾਵਿਤ ਇਲਾਕਿਆਂ ਦੇ

Read More
India

ਮਸਜਿਦ ‘ਤੇ ਹਮਲੇ ਦੇ 24 ਘੰਟੇ ਬਾਅਦ ਵੀ ਪੁਲਿਸ ਨੇ ਨਹੀਂ ਉਤਾਰਿਆ ‘ਜੈ ਸ਼੍ਰੀ ਰਾਮ’ ਵਾਲਾ ਝੰਡਾ

ਚੰਡੀਗੜ੍ਹ- ‘ਦ ਕੁਇੰਟ ਦੀ ਰਿਪੋਰਟ ਮੁਤਾਬਿਕ 25 ਫ਼ਰਵਰੀ ਨੂੰ ਉੱਤਰ-ਪੂਰਬੀ ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿੱਚ ਗਲੀ ਨੰਬਰ 5 ਵਿੱਚ ਮਸਜਿਦ  ਨੂੰ ਤਹਿਸ-ਨਹਿਸ ਕੀਤਾ ਗਿਆ ਸੀ ਅਤੇ ਕੁੱਝ ਲੋਕਾਂ ਨੇ ਮਸਜਿਦ ‘ਤੇ ਚੜ੍ਹ ਕੇ ਉਸ ਉੱਤੇ ਭਗਵਾ ਝੰਡਾ ਅਤੇ ਤਿਰੰਗਾ ਲਹਿਰਾ ਦਿੱਤਾ ਸੀ। ਇਸ ਭਗਵੇ ਝੰਡੇ ਦੇ ਉੱਤੇ ਹਨੂੰਮਾਨ ਦਾ ਚਿੱਤਰ ਬਣਿਆ ਹੋਇਆ ਸੀ ਤੇ

Read More
India

ਦਿੱਲੀ ਦੇ ਸਿੱਖਾਂ ਨੇ ਫਿਰਕੂ ਭੀੜ ਨੂੰ ਚੁਣੌਤੀ ਦਿੰਦਿਆਂ ਦਿਖਾਇਆ ਜਿਗਰਾ, ਮੁਸਲਮਾਨਾਂ ਲਈ ਖੋਲ੍ਹੇ ਗੁਰੂ-ਘਰਾਂ ਦੇ ਦਰਵਾਜ਼ੇ

ਚੰਡੀਗੜ੍ਹ-(ਪੁਨੀਤ ਕੌਰ) ਉੱਤਰ-ਪੂਰਬੀ ਦਿੱਲੀ ਵਿੱਚ ਸੀਏਏ ਪੱਖੀ ਤੇ ਵਿਰੋਧੀਆਂ ਵਿਚਾਲੇ ਟਕਰਾਅ ਜਾਫ਼ਰਾਬਾਦ, ਮੌਜਪੁਰ, ਚਾਂਦਬਾਗ, ਖੁਰੇਜੀ ਖ਼ਾਸ ਤੇ ਭਜਨਪੁਰਾ ਇਲਾਕੇ ਵਿਚ ਫੈਲਿਆ ਹੋਇਆ ਹੈ। ਨਵੇਂ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਲੈ ਕੇ ਭੜਕੀ ਫ਼ਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਤੇ ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚ 50

Read More