India

ਕੀ 31 ਜੁਲਾਈ ਤੋਂ ਮੁੜ ਲੱਗੇਗਾ ਲਾਕਡਾਊਣ ਜਾਂ ਹੋਵੇਗੀ ਅਨਲਾਕ-3.0 ਦੀ ਸ਼ੁਰੂਆਤ ? ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਵਿਸ਼ਵ ਭਰ ‘ਚ ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਲੜੀ ਜਾ ਰਹੀ ਹੈ। ਜਿਸ ਕਾਰਨ ਹਰ ਇੱਕ ਦੇਸ਼ ਨੇ ਆਪਣੇ ਬੂਹੇ ਢੋਹ ਲਏ ਹਨ। ਪਰ ਪਿਛਲੇਂ ਪੰਜ ਮਹੀਨੀਆਂ ਤੋਂ ਚੱਲ ਰਹੇ ਲਾਕਊਣ ਦੌਰਾਨ ਕੇਂਦਰ ਤੇ ਸੂਬਾ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾਵੇ ਤੇ ਨਾਲ ਹੀ ਜ਼ਿੰਦਗੀ ਨੂੰ ਪਟੜੀ ‘ਤੇ ਵਾਪਸ

Read More