Punjab

ਫਿਰੋਜ਼ਪੁਰ ਦੇ ਸਿਟੀ ਥਾਣਾ ਦੇ DSP ਦਾ ਹੋਇਆ ਦੇਹਾਂਤ, ਅੱਜ ਜੱਦੀ ਪਿੰਡ ਹੋਵੇਗਾ ਸਸਕਾਰ

‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :- ਫਿਰੋਜ਼ਪੁਰ ਸਿਟੀ ਦੇ DSP ਕੇਸਰ ਸਿੰਘ ਦੀ ਅੱਜ 12 ਸਤੰਬਰ ਤੜਕੇ ਢਾਈ ਵਜੇ ਦੇ ਕਰੀਬ ਅਚਾਨਕ ਮੌਤ ਹੋ ਗਈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਮੰਨਿਆਂ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। DSP ਕੇਸਰ ਸਿੰਘ ਸਾਲ 1990 ਵਿੱਚ ਪੰਜਾਬ ਪੁਲੀਸ ਵਿੱਚ ASI

Read More