India

CBSE ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, 87.33% ਵਿਦਿਆਰਥੀ ਹੋਏ ਪਾਸ

ਦਿੱਲੀ : ਸੀਬੀਐਸਸੀ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਇਸ ਵਾਰ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸੀਬੀਐਸਈ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ, ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। ਸੀਬੀਐਸਈ ਬੋਰਡ ਨਤੀਜੇ 2023 ਬਾਰੇ ਸੂਚਨਾ ਅਧਿਕਾਰਤ ਵੈੱਬਸਾਈਟ results.cbse.nic.in

Read More
India

CBSE ਨਹੀਂ ਕਰ ਸਕੇਗਾ ਇਨ੍ਹਾਂ ਵਿਦਿਆਰਥੀਆਂ ਦੀ ਮਦਦ- ਸਰਬਉੱਚ ਅਦਾਲਤ

‘ਦ ਖ਼ਾਲਸ ਬਿਊਰੋ:- ਅੱਜ ਸਰਬਉੱਚ ਅਦਾਲਤ ਨੇ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ ਕਿ CBSE ਇਸ ਮਹੀਨੇ ਬਾਰ੍ਹਵੀਂ ਜਮਾਤ ਕੰਪਾਰਟਮੈਂਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਕੋਈ ਵਿਸ਼ੇਸ਼ ਸਹਾਇਤਾ ਨਹੀਂ ਕਰ ਸਕੇਗਾ ਕਿਉਂਕਿ ਉਨ੍ਹਾਂ ਨੂੰ ਉੱਚ ਸਿੱਖਿਆ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲ ਹੋਣਾ ਹੈ। ਪਟੀਸ਼ਨ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੇ ਕੰਪਾਰਟਮੈਂਟ ਪ੍ਰੀਖਿਆਵਾਂ ਕਰਵਾਉਣ

Read More
India

BREAKING NEWS:- (15 ਜੁਲਾਈ) ਕੱਲ ਨੂੰ ਐਲਾਨੇ ਜਾਣਗੇ CBSE 10 ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ

‘ਦ ਖ਼ਾਲਸ ਬਿਊਰੋ:- 13 ਜੁਲਾਈ ਨੂੰ CBSE ਕੇਂਦਰੀ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਆਉਣ ਤੋਂ ਬਾਅਦ ਹੁਣ (15 ਜੁਲਾਈ) ਕੱਲ ਨੂੰ CBSE ਬੋਰਡ  10 ਜਮਾਤ ਨਤੀਜੇ ਐਲਾਨੇ ਜਾਣਗੇ, ਜਿਸ ਦੀ ਜਾਣਕਾਰੀ ਕੇਂਦਰੀ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ ਇਸ ਦੇ ਨਾਲ ਕੇਂਦਰੀ ਮੰਤਰੀ ਵਿਦਿਆਰਥੀਆਂ ਨੂੰ

Read More
India

ਸਿਲੇਬਸ ਹਟਾਇਆ:- ਵਿਦਿਆਰਥੀ ਹੁਣ ਨਹੀਂ ਪੜ੍ਹਨਗੇ ਜਮਹੂਰੀ ਅਧਿਕਾਰ, ਜਾਤ-ਪਾਤ, ਰਾਸ਼ਟਰਵਾਦ ਤੇ ਧਰਮ ਨਿਰਪੱਖਤਾ

ਸਿਲੇਬਸ ਹਟਾਇਆ:- ਵਿਦਿਆਰਥੀ ਹੁਣ ਨਹੀਂ ਪੜ੍ਹਨਗੇ ਜਮਹੂਰੀ ਅਧਿਕਾਰ, ਜਾਤ-ਪਾਤ, ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’ਦ ਖ਼ਾਲਸ ਬਿਊਰੋ:- (CBSE) ਕੇਂਦਰੀ ਸਕੂਲ ਸਿੱਖਿਆ ਬੋਰਡ ਰਾਹੀਂ ਪੜ੍ਹਾਈ ਕਰ ਰਹੇ 9 ਵੀਂ ਤੋਂ ਲੈ ਕੇ 12 ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲ਼ਈ ਵੱਡੀ ਖਬਰ ਹੈ ਕਿ ਦੇਸ਼ ਅੰਦਰ Covid-19 ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ CBSE ਨੇ 9ਵੀਂ ਤੋਂ 12 ਵੀਂ

Read More
Punjab

ਪੰਜਾਬ ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੇ ਪੇਪਰਾਂ ਬਾਰੇ ਜ਼ਰੂਰੀ ਖ਼ਬਰ

‘ਦ ਖ਼ਾਲਸ ਬਿਊਰੋ:- ਕੋਵਿਡ-19 ਕਰਕੇ ਸਾਰੇ ਵਿੱਦਿੱਅਕ ਅਦਾਰਿਆਂ ਨੇ ਇਮਤਿਹਾਨਾਂ ਨੂੰ ਟਾਲ ਦਿੱਤਾ ਸੀ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਅਤੇ ਦਸਵੀਂ (ਕੇਵਲ ਓਪਨ ਸਕੂਲ) ਦੀ ਨਵੇਂ ਸਿਰਿਓਂ ਸਾਲਾਨਾ ਪ੍ਰੀਖਿਆ ਲੈਣ ਲਈ ਤਿਆਰੀਆਂ ਲਗਭੱਗ ਮੁੰਕਮਲ ਕਰ ਲਈਆਂ ਹਨ। ਜੁਲਾਈ ਵਿੱਚ ਬਾਕੀ ਰਹਿੰਦੇ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਬੋਰਡ ਨੇ

Read More