India

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ‘ਤੇ ਹੋਇਆ ਹਮਲਾ, ਜ਼ਖ਼ਮੀ

ਆਂਧਰਾ ਪ੍ਰਦੇਸ਼ (Andhra pradesh) ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ (YS Jagan Mohan Reddy) ‘ਤੇ ਚੋਣ ਪ੍ਰਚਾਰ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੌਰਾਨ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਦੇ ਮੱਥੇ ‘ਤੇ ਸੱਟ ਲੱਗੀ ਹੈ। ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਵਿਜੇਵਾੜਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ

Read More
India

ਭਾਰਤ ‘ਚ ਫਿਰ ਮਿਲਿਆ ‘ਖਜ਼ਾਨਾ’, ਇਹ ਸੂਬਾ ਬਣੇਗਾ ਅਮੀਰ

ਇਸ ਭੰਡਾਰ ਦੀ ਸੈਲਫੋਨ, ਟੀਵੀ ਅਤੇ ਕੰਪਿਊਟਰ ਤੋਂ ਲੈ ਕੇ ਆਟੋਮੋਬਾਈਲ ਤੱਕ ਰੋਜ਼ਾਨਾ ਵਰਤੋਂ ਵਿੱਚ ਸਭ ਤੋਂ ਵੱਧ ਵਰਤੋ ਹੁੰਦੀ ਹੈ। ਇਨ੍ਹਾਂ ਧਰਤੀ ਤੱਤਾਂ ਦੀ ਖੋਜ ਨੈਸ਼ਨਲ ਜੀਓਫਿਜ਼ੀਕਲ ਰਿਸਰਚ ਇੰਸਟੀਚਿਊਟ, ਹੈਦਰਾਬਾਦ ਦੇ ਵਿਗਿਆਨੀਆਂ ਨੇ ਕੀਤੀ ਹੈ।

Read More
India

Video : ਰਾਮ ਨੌਮੀ ਦੇ ਜਸ਼ਨ ਦੌਰਾਨ ਮੰਦਰ ਵਿੱਚ ਲੱਗੀ ਅੱਗ…

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਦੇ ਵੇਣੂਗੋਪਾਲਾ ਸਵਾਮੀ ਮੰਦਰ ਵਿੱਚ ਵੀਰਵਾਰ ਨੂੰ ਰਾਮ ਨੌਮੀ ਦੇ ਜਸ਼ਨ ਦੌਰਾਨ ਅੱਗ ਲੱਗ ਗਈ।

Read More
India

6 ਕਿਲੋ ਸੋਨਾ, 3 ਕਿਲੋ ਚਾਂਦੀ ਤੇ 6 ਕਰੋੜ ਦੇ ਕਰੰਸੀ ਨੋਟਾਂ ਨਾਲ ਦੇਵੀ ਦੁਰਗਾ ਦਾ ਹੋਇਆ ਸ਼ਿੰਗਾਰ, ਦੇਖੋ ਤਸਵੀਰਾਂ

ਦੇਵੀ ਨੂੰ 6 ਕਿਲੋ ਸੋਨਾ(gold ornaments), 3 ਕਿਲੋ ਚਾਂਦੀ ਅਤੇ 6 ਕਰੋੜ ਰੁਪਏ ਦੀ ਕਰੰਸੀ ਨਾਲ ਸਜਾਇਆ ਗਿਆ ਸੀ।

Read More
India

ਬੈਂਕਾਂ ‘ਚ 14000 ਕਰੋੜ, 14 ਟਨ ਸੋਨਾ ਤੇ 7,123 ਏਕੜ ਜ਼ਮੀਨ, ਮੰਦਰ ਦੀ ਜਾਇਦਾਦ ਦੇ ਵੇਰਵਾ ਨੇ ਉਡਾਏ ਹੋਸ਼

ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਪੂਜਾ ਸਥਾਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਹਨ। ਇਹ ਘੋਸ਼ਣਾ ਕੀਤੀ ਗਈ ਹੈ ਕਿ ਭਾਰਤ ਵਿੱਚ ਕੁੱਲ 960 ਮੰਦਰ ਸੰਪਤੀਆਂ ਹਨ। ਜਿਸ ਦੀ ਅਨੁਮਾਨਿਤ ਲਾਗਤ 85,705 ਕਰੋੜ ਰੁਪਏ ਹੈ।

Read More
India Punjab

ਕੋਰੋਨਾ ਬੈਠਕ:- ਮੁੱਖ ਮੰਤਰੀ ਕੈਪਟਨ ਨੇ PM ਮੋਦੀ ਤੋਂ ਪੰਜਾਬੀਆਂ ਲਈ ਕੀ ਮੰਗਿਆ

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਨੂੰ ਲੈ ਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਬਿਹਾਰ, ਗੁਜਰਾਤ ਅਤੇ ਤਿਲੰਗਾਨਾ, ਇਨ੍ਹਾਂ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਸਨ। ਮੀਟਿੰਗ ‘ਚ ਸੂਬੇ ਦੇ

Read More
India

ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ‘ਚ ਬਣਾਏ Covid-19 ਕੇਅਰ ਸੈਂਟਰ ‘ਚ ਲੱਗੀ ਅੱਗ, 10 ਮੌਤਾਂ, ਸਰਕਾਰ ਨੇ ਤੁਰੰਤ ਨੇ ਲਿਆ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ:-  ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ‘ਚ ਕਿਸੇ ਹੋਟਲ ਵਿੱਚ ਬਣਾਏ Covid-19 ਕੇਅਰ ਸੈਂਟਰ ਵਿੱਚ ਅੱਗ ਲੱਗਣ ਕਾਰਨ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਵਿੱਚ ਜੁੱਟ ਗਈਆਂ। ਇਸ ਹਾਦਸੇ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ  ਤਰੁੰਤ

Read More