International

ਪਾਣੀ ‘ਚ ਡੁੱਬਣ ਕਾਰਨ ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਮੌਤ, 25 ਦਿਨਾਂ ‘ਚ ਹੋਈਆਂ 3 ਮੌਤਾਂ

‘ਦ ਖ਼ਾਲਸ ਬਿਊਰੋ:- ਜਿਲ੍ਹਾ ਮੋਗਾ ਦੇ ਰਹਿਣ ਵਾਲਾ 22 ਸਾਲਾ ਨੌਜਵਾਨ ਅਮਨਦੀਪ ਸਿੰਘ ਦੀ ਕੈਨੇਡਾ ਵਿੱਚ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ। ਅਮਨਦੀਪ ਸਿੰਘ ਲਾਕਡਾਊਨ ਤੋਂ 1 ਮਹੀਨਾਂ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ।   ਜਾਣਕਾਰੀ ਮੁਤਾਬਿਕ, ਅਮਨਦੀਪ ਸਿੰਘ ਆਪਣੇ ਯਾਰਾਂ ਦੋਸਤਾਂ ਨਾਲ ਸਮੁੰਦਰ ਕੰਢੇ ਘੁੰਮਣ ਲਈ ਗਿਆ ਸੀ। ਜਿਸ ਤੋਂ ਬਾਅਦ

Read More