Punjab

ਮੁਹਾਲੀ ‘ਚ 1680 ਏਕੜ ਜ਼ਮੀਨ ਕੀਤੀ ਜਾਵੇਗੀ ਐਕੁਆਇਰ, ਕੈਬਨਿਟ ਨੇ ਲਏ 4 ਵੱਡੇ ਫੈਸਲੇ

‘ਦ ਖ਼ਾਲਸ ਬਿਊਰੋ:- ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਪੰਜਾਬ ਕੈਬਨਿਟ ਦੀ ਬੈਠਕ ਦੌਰਾਨ  ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਜਲ ਸਪਲਾਈ ਦੇ ਪ੍ਰਾਜੈਕਟ ਲਗਾਏ ਜਾਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਮੁਤਾਬਿਕ, ਪਾਣੀ ਦੇ ਪੱਧਰ ‘ਚ ਕਮੀ ਆਉਣ ਕਾਰਨ ਜਲ ਸਪਲਾਈ ਦੇ ਇਹ ਪ੍ਰਾਜੈਕਟ ਇਨ੍ਹਾਂ ਦੋ ਵੱਡੇ ਸ਼ਹਿਰਾਂ ਲਈ ਇੱਕ

Read More