India Punjab

ਦਾਸਤਾਨ 84 ‘ਚ ਉਜੜਿਆਂ ਦੀ,ਇਨਸਾਫ਼ ਹਾਲੇ ਤੱਕ ਨਹੀਂ !

ਦਿੱਲੀ :  31 ਅਕਤੂਬਰ 1984 ਦਾ ਰਾਤ ਨੂੰ ਦਿੱਲੀ ਵਿੱਚ ਆਪੋ-ਆਪਣੇ ਘਰੇ ਸੁੱਤੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਇਹ ਜ਼ਰਾ ਵੀ ਇਲਮ ਨਹੀਂ ਹੋਣਾ ਕਿ ਆਉਣ ਵਾਲੀ ਸਵੇਰ ਤੇ 3 ਦਿਨ ਉਹਨਾਂ ਲਈ ਕਿੰਨੇ ਕਹਿਰ ਭਰੇ ਹੋਣ ਵਾਲੇ ਹਨ। ਇਹਨਾਂ ਤਿੰਨਾਂ ਦਿਨਾਂ ਵਿੱਚ ਕਈ ਘਰਾਂ ‘ਚ ਕੋਈ ਦੀਵੇ ਦੀਵੇ ਜਗਾਉਣ ਵਾਲਾ ਨਹੀਂ ਸੀ ਰਹਿਣਾ

Read More
India

ਭਾਜਪਾ ਦੇ ਬੁਲਾਰੇ RP Singh ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ,1984 ਸਿੱਖ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੀ ਕੀਤੀ ਅਪੀਲ

ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 1984 ਦੇ ਸਿੱਖ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ “ਅਸਲੀ ਦੋਸ਼ੀਆਂ” ਵਿਰੁੱਧ ਕਾਰਵਾਈ ਕਰਨ ਲਈ ‘’ਟਰੁੱਥ ਕਮਿਸ਼ਨ’ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਹੈ। ਗ੍ਰਹਿ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ, ਆਰਪੀ ਸਿੰਘ ਨੇ

Read More
Punjab

‘ਸਾਕਾ ਨੀਲਾ ਤਾਰਾ’ ਮੌਕੇ ਫੌਜ ਛੱਡਕੇ ਆਏ ਧਰਮੀ ਫੌਜੀ ਵੱਲੋਂ ਪੈਨਸ਼ਨ ਲੈਣ ਲਈ ਵਾਰ-ਵਾਰ ਕੀਤੀ ਜਾ ਰਹੀ ਹੈ ਗੁਹਾਰ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਜਸਵੰਤ ਸਿੰਘ ਹਲਕਾ ਮਜੀਠਾ ਦੇ ਧਰਮੀ ਫੌਜੀ ਜਿਹੜੇ ਕਿ 1984 ਦੇ ‘ਸਾਕਾ ਨੀਲਾ ਤਾਰਾ’ ਸਮੇਂ ਫੌਜ ਦੀ ਨੌਕਰੀ ਛੱਡਕੇ ਆ ਗਏ ਸਨ, ਜਿਸ ਤੋਂ ਬਾਅਦ ਉਹਨਾਂ ਦਾ ‘ਕੋਰਟ ਮਾਰਸ਼ਲ’ ਕਰ ਦਿੱਤਾ ਗਿਆ ਸੀ। ਜਸਵੰਤ ਸਿੰਘ ਵੱਲੋਂ ਧਰਮੀ ਫੌਜੀਆਂ ਨੂੰ ਮਿਲਣ ਵਾਲੀ ਪੈਨਸ਼ਨ ਲੈਣ ਲਈ ਵਾਰ-ਵਾਰ ਗੁਹਾਰ ਲਗਾਈ ਜਾ ਰਹੀ ਹੈ।

Read More
Punjab

ਲੋਕਤੰਤਰ ਦੇ ਬੁਰਕੇ ਵਿੱਚ ਛੁਪੇ ਭਾਰਤ ਦੇ ਜਾਲਮ ਹਾਕਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤਾ: ਧਿਆਨ ਸਿੰਘ ਮੰਡ

‘ਦ ਖ਼ਾਲਸ ਬਿਊਰੋ:- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੀ 36ਵੀਂ ਵਰੇਗੰਢ ਮਨਾਈ ਗਈ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਪਹੁੰਚੇ, ਪੁਲਿਸ ਵੱਲੋਂ ਨਾਕੇ ਲਗਾ ਅੰਦਰ ਦਾਖਲ ਹੋਣ ਤੋਂ ਰੋਕਿਆ

Read More
International

ਜੂਨ ’84 ਦੇ ਸਾਕਾ ਨੀਲਾ ਤਾਰਾ ਵਿੱਚ ਕੀ ਸੀ ਬਰਤਾਨੀਆ ਦੀ ਭੂਮਿਕਾ ?

‘ਦ ਖ਼ਾਲਸ ਬਿਊਰੋ:- ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਜੂਨ 1984 ਦੇ ‘ਸਾਕਾ ਨੀਲਾ ਤਾਰਾ’ ਵਿੱਚ ਤਤਕਾਲੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ‘ਢੇਸੀ’ ਨੇ ਜੂਨ ’84 ਦੇ ‘ਸਾਕੇ’ ਵਿੱਚ ‘ਮਾਰਗਰੇਟ ਥੈਚਰ’ ਦੀ ਅਗਵਾਈ ਵਾਲੀ ਤਤਕਾਲੀ ਬਰਤਾਨੀਆ ਸਰਕਾਰ ਉੱਤੇ ਸਵਾਲ

Read More