‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਸੈੱਲ ਤੇ ਪੈਨਲ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਂਚ ਵਿੱਚ ਪੇਸ਼ ਹੋਣ ਲਈ  ਨੋਟਿਸ ਭੇਜੇ ਜਾ ਰਹੇ ਹਨ। ਇਨ੍ਹਾਂ ਦੇ ਮੱਦੇਨਜ਼ਰ ਵਕੀਲਾਂ ਦਾ ਇੱਕ ਪੈਨਲ ਬਣਾਇਆ ਗਿਆ ਹੈ। ਕਿਸਾਨ ਮੋਰਚਾ ਵੱਲੋਂ ਜਾਰੀ ਇਸ ਸੂਚੀ ਅਨੁਸਾਰ ਲੋੜਵੰਦ ਕਿਸਾਨ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਕੇ ਵਕੀਲਾਂ ਦੇ ਮਾਧਿਅਮ ਰਾਹੀਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਸੰਪਰਕ ਕਰ ਸਕਦੇ ਹਨ।

1.ਵੀਰ ਸਿੰਘ ਸੰਧੂ -8447466012

2.ਜਸਦੀਪ ਸਿੰਘ ਢਿੱਲੋ -9910499840

3.ਕਪਿਲ ਮਦਾਨ -9971305252

4.ਅਮਰਵੀਰ ਭੁੱਲਰ -9999118899

5.ਗੁਰਿੰਦਰ ਕੌਰ ਗਿੱਲ -9811140622

6.ਜਸਪ੍ਰੀਤ ਰਾਏ -9810725372

7.ਦਲਜੀਤ ਕੌਰ -9990241405

8.ਚੇਤਨ ਗੋਦਾਰਾ -9811631979

9.ਅਮਿਤ ਸਾਂਗਵਾਨ -9050009503

10.ਸ਼ਕਤੀ ਹੁੱਡਾ -9812220002

11.ਗੌਰਵ ਯਾਦਵ -9999595711

12.ਵਿਕਰਮ ਸਿੰਘ -9354599117

Leave a Reply

Your email address will not be published. Required fields are marked *