Punjab

BREAKING NEWS:- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, ਨੰਬਰ 1 ‘ਤੇ ਜਿਲ੍ਹਾ ਰੋਪੜ

‘ਦ ਖਾਲਸ ਬਿਊਰੋ:- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12 ਵੀਂ ਕਲਾਸ ਦੇ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ 94.32 ਫੀਸਦ ਰਿਹਾ ਹੈ। ਪੰਜਾਬ ਸਾਰੇ ਜਿਲ੍ਹਿਆਂ ‘ਚੋਂ 96.93 ਫੀਸਦ ਨਾਲ ਜਿਲ੍ਹਾ ਰੂਪਨਗਰ ਸਭ ਤੋਂ ਅੱਗੇ ਰਿਹਾ ਹੈ ਜਦਕਿ ਜਿਲ੍ਹਾ ਬਰਨਾਲਾ 84.69 ਫੀਸਦ ਨਾਲ ਸਭ ਤੋਂ ਪਿਛੇ ਰਿਹਾ ਹੈ।

ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਕਲਿਕ ਕਰਕੇ ਨਤੀਜਾ ਦੇਖ ਸਕਦੇ ਹਨ।