India International

ਦਿੱਲੀ ‘ਚ ਕਿਸਾਨਾਂ ਦੀ ਗਣਤੰਤਰ ਦਿਹਾੜੇ ‘ਤੇ ਟਰੈਕਟਰ ਪਰੇਡ ਦਾ ਜਲੌਅ, ਵੇਖੋ ਵੀਡਿਓਗ੍ਰਾਫੀ

‘ਦ ਖ਼ਾਲਸ ਬਿਊਰੋ:-

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ‘ਚ ਅੱਜ ਦਿੱਲੀ ‘ਚ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਐਲਾਨੀ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ। ਹਜ਼ਾਰਾਂ ਹੀ ਟਰੈਕਟਰਾਂ ਨੂੰ ਸ਼ਾਂਤਮਈ ਸੰਚਾਲਨ ਕਰਨ ਲਈ ਵਲੰਟੀਅਰਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੌਕੇ ਦੀ ਵੀਡਿਓਗ੍ਰਾਫੀ ਰਾਹੀਂ ਦੇਖੋ ਟਰੈਕਟਰ ਪਰੇਡ ਦਾ ਜਲੌਅ…