Others Punjab

ਚੰਡੀਗੜ੍ਹ ਨੇ ਸਕੂਲਾਂ ਦਾ ਸਰਦੀਆਂ ਦੀਆਂ ਛੁੱਟੀਆ ਦਾ ਬਦਲਿਆ ਸਮਾਂ

‘ਦ ਖਾਾਲਸ ਬਿਊਰੋ: ਕੇਂਦਰ ਸ਼ਾਸਿਤ ਪ੍ਰੇਦਸ਼ ਚੰਡੀਗੜ੍ਹ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਤੇ ਸਹਿਕਾਰਤਾ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਬਦਲ ਦਿੱਤਾ ਹੈ। ਸਕੂਲ ਦੀਆਂ ਛੁੱਟੀਆਂ ਪਹਿਲਾਂ 27-12-2021 ਤੋਂ 05-01-2022 ਤੱਕ ਨਿਰਧਾਰਿਤ ਸੀ ਅਤੇ ਹੁਣ ਇਨ੍ਹਾਂ ਵਿੱਚ ਬਦਲਾਅ ਕਰਕੇ 20-12-2021 ਤੋਂ 07-01-2022 ਤੱਕ ਕਰ ਦਿੱਤਾ ਗਿਆ ਹੈ ਅਤੇ ਹੁਣ ਸਕੂਲ 10 ਜਨਵਰੀ 2022 ਨੂੰ ਖੁੱਲਣਗੇ ਅਤੇ 08 ਜਨਵਰੀ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਹੋਵੇਗੀ।