India International Punjab

ਵਿਦੇਸ਼ੀ ਰਿਸ਼ਤੇਦਾਰਾਂ ਤੋਂ ਪੈਸਾ ਮੰਗਵਾਉਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ !

ਕੇਂਦਰ ਸਰਕਾ ਨੇ Centre reduces ‘compliance burden’ ਵਿੱਚ ਢਿੱਲ ਦਿੱਤੀ

ਦ ਖ਼ਾਲਸ ਬਿਊਰੋ : ਵੱਡੀ ਗਿਣਤੀ ਵਿੱਚ ਪੰਜਾਬੀ ਵਸੋਂ ਵਿਦੇਸ਼ ਵਿੱਚ ਰਹਿੰਦੀ ਹੈ। ਖ਼ਾਸ ਕਰਕੇ ਅਮਰੀਕਾ,ਕੈਨੇਡਾ, ਇੰਗਲੈਂਡ, ਆਸਟ੍ਰੇਲੀਆ,ਨਿਊਜ਼ੀਲੈਂਡ,ਜਰਮਨੀ ਅਜਿਹੇ ਮੁਲ ਨੇ ਜਿੰਨਾਂ ਦੀ ਸਿਆਸਤ ਵਿੱਚ ਵੀ ਪੰਜਾਬੀ ਦਮਖਮ ਰੱਖ ਦੇ ਹਨ। ਵਿਦੇਸ਼ੀ ਧਰਤੀ ‘ਤੇ ਕਮਾਈ ਕਰਕੇ ਪੰਜਾਬੀ ਆਪਣੇ ਘਰ ਵਾਸਤੇ ਹਰ ਸਾਲ ਕਰੋੜਾਂ ਰੁਪਏ ਭੇਜ ਦੇ ਨੇ ਇਸ ਦੇ ਲਈ ਭਾਰਤ ਵੱਲੋਂ ਕੁੱਝ ਨਿਯਮ ਬਣਾਏ ਗਏ ਨੇ ਜਿਸ ਵਿੱਚ ਹੁਣ ਵੱਡੀ ਰਾਹਤ ਦਿੱਤੀ ਗਈ ਹੈ।

ਨਵੇਂ ਨਿਯਮ ਵਿੱਚ ਢਿੱਲ ਦਿੱਤੀ ਗਈ

ਕੇਂਦਰ ਸਰਕਕਾਰ ਵੱਲੋਂ ਸੋਧ ਕੀਤੇ ਗਏ ਨਵੇ ਨਿਯਮ Centre reduces ‘compliance burden’ਮੁਤਾਬਿਕ ਹੁਣ ਵਿਦੇਸ਼ ਵਿੱਚ ਵੱਸਦੇ ਭਾਰਤੀ ਆਪਣੇ ਰਿਸ਼ਤੇਦਾਰਾਂ ਨੂੰ 10 ਲੱਖ ਰੁਪਏ ਤੱਕ ਭੇਜ ਸਕਦੇ ਨੇ, ਭੇਜੇ ਗਏ ਪੈਸੇ ਦੀ ਜਾਣਕਾਰੀ ਹੁਣ ਸਰਕਾਰ ਨੂੰ 3 ਮਹੀਨੇ ਦੇ ਅੰਦਰ ਦੇਣੀ ਹੋਵੇਗੀ ਪਹਿਲਾਂ ਇਕ ਮਹੀਨੇ ਦੇ ਅੰਦਰ ਜਾਣਕਾਰੀ ਦੇਣੀ ਹੁੰਦੀ ਸੀ