Khalas Tv Special Punjab

ਕੋਠਿਆਂ ‘ਤੇ ਫੋਟੋਆਂ ਲਾਉਣ ਵਾਲਾ ਕਰੇ ਪ੍ਰਚਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਕਟ ਚਾਹੇ ਉੱਪਰੋਂ ਹੱਲ ਹੁੰਦਾ ਉਦੋਂ ਨਜ਼ਰ ਆਇਆ ਜਦੋਂ ਪਾਰਟੀ ਹਾਈਕਮਾਂਡ ਨੇ ਕਈ ਵੱਡੇ ਚਿਹਰਿਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਸਨ। ਪਰ ਕੱਲ੍ਹ ਕੈਂਪੇਨ ਕਮੇਟੀ ਦੀ ਹੋਈ ਮੀਟਿੰਗ ਵਿੱਚ ਏਕੇ ਦਾ ਭਾਂਡਾ ਫੁੱਟ ਗਿਆ। ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਮੀਟਿੰਗ ਦੌਰਾਨ ਪੱਤਾ ਹੀ

Read More
Khaas Lekh Khalas Tv Special

ਕਾਂਗੜੀ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੈਂਤੀ ਵਰ੍ਹੇ ਹੋ ਗਏ ਗ੍ਰਹਿਸਤੀ ਦੀ ਗੱਡੀ ਰੇੜਦਿਆਂ। ਬੜੇ ਸਾਰੇ ਪੰਗੇ ਖੜੇ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਸਾਡੇ ਦੋਹਾਂ ਵਿੱਚ ਰਜ਼ਾਮੰਦੀ ਨਹੀਂ ਹੋਈ ਹੋਵੇਗੀ ਪਰ ਟਕਰਾਅ ਵੀ ਨਹੀਂ ਹੋਇਆ। ਅਸੀਂ ਦੋਵੇਂ ਇੱਕ-ਦੂਜੇ ਦੀਆਂ ਅੱਖਾਂ ਦੀ ਝਲਕ ਨਾਲ ਹੀ ਸਮਝ ਜਾਂਦੇ ਰਹੇ ਹਾਂ ਕਿ ਇੱਕ ਜਣਾ

Read More
Khalas Tv Special Punjab

ਮਜੀਠੀਆ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਲੱਗਾ ਪੰਜਾਬ ਸਰਕਾਰ ਨੂੰ ਝਟਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਤਕੜਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਪੁਲਿਸ ਕਾਰਵਾਈ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਗਈ ਹੈ। ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਐੱਸ ਕੇ ਅਸਥਾਨਾ ਦੇ ਨਾਂ ‘ਤੇ ਨਸ਼ਰ ਹੋਈ ਇੱਕ ਚਿੱਠੀ ਨੇ ਸਰਕਾਰ ਦੀ ਸ਼ਸ਼ੋਪੰਜ ਹੋਰ ਵਧਾ ਦਿੱਤੀ ਹੈ। ਅਸਥਾਨਾ

Read More
India Khalas Tv Special Punjab

ਗੁਰੂ ਦੇ ਦਰ ‘ਤੇ ਜਿੱਤ ਦਾ ਸ਼ੁਕਰਾਨਾ ਕਰਨ ਆਏ ਕਿ ਸਾਨ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਅਤੇ ਬਾਕੀ ਮੰਗਾਂ ਮੰਨਵਾ ਕੇ ਦਿੱਲੀ ਜਿੱਤ ਕੇ ਜੇਤੂ ਫਤਿਹ ਮਾਰਚ ਕਰਦੇ ਹੋਏ ਕਿਸਾਨ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਵੱਡੇ ਕਾਫ਼ਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ

Read More
India Khalas Tv Special Punjab

ਇਸ ਨੌਜਵਾਨ ਨੇ ਤਾਂ ਸਿੰਘੂ ਬਾਰਡਰ ਵਾਲਾ ਘਰ ਉਸੇ ਤਰ੍ਹਾਂ ਹੀ ਟਰੱਕ ‘ਤੇ ਲੱਦ ਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਆਪਣੇ ਰਹਿਣ ਦੇ ਲਈ ਅਸਥਾਈ ਤੌਰ ‘ਤੇ ਝੌਂਪੜੀਆਂ ਬਣਾਈਆਂ ਹੋਈਆਂ ਸਨ ਪਰ ਕਿਸਾਨ ਮੋਰਚਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬਣਾਈਆਂ ਹੋਈਆਂ ਝੌਂਪੜੀਆਂ ਢਾਹੁਣੀਆਂ ਪੈ ਗਈਆਂ ਸਨ। ਪਰ ਇੱਕ ਕਿਸਾਨ ਜਤਿੰਦਰ ਸਿੰਘ ਨੇ ਅਨੋਖਾ ਹੀ ਫੈਸਲਾ ਲੈ ਕੇ ਸਭ ਨੂੰ ਹੈਰਾਨ

Read More
India Khalas Tv Special Punjab

ਸਿੰਘੂ ਬਾਰਡਰ ‘ਤੇ ਰਾਤ ਨੂੰ ਹੋਇਆ ਰੰਗਾਰੰਗ ਪ੍ਰੋਗਰਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਕਿਸਾਨਾਂ ਵੱਲੋਂ ਕੱਲ ਦਿੱਲੀ ਮੋਰਚਿਆਂ ਤੋਂ ਜੇਤੂ ਮਾਰਚ ਦੇ ਰੂਪ ਵਿੱਚ ਪੰਜਾਬ ਨੂੰ ਵਾਪਸੀ ਕੀਤੀ ਗਈ ਹੈ। ਹਾਲੇ ਵੀ ਕੁੱਝ ਕਿਸਾਨ ਦਿੱਲੀ ਮੋਰਚਿਆਂ ‘ਤੇ ਹੀ ਹਨ। ਇਨ੍ਹਾਂ ਵਿੱਚ ਲਾਈਫ ਕੇਅਰ ਫਾਊਂਡੇਸ਼ਨ, ਮੈਡੀਕਲ ਸੇਵਾਵਾਂ ਦੇਣ

Read More
Khalas Tv Special Punjab

ਖ਼ਾਸ ਰਿਪੋਰਟ-‘ਲੋਕਾਂ ਦੇ ਮੁੱਖ ਮੰਤਰੀ’ ਦੀ ‘ਧਾਕੜ ਸਪੀਚ’ ਦਾ ਕੀ ਬਣਿਆ

ਜਗਜੀਵਨ ਮੀਤਲੰਘੇ ਨਵੰਬਰ ਮਹੀਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜੋ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਆਪਣੇ ਤੇਵਰ ਦਿਖਾਏ ਸਨ, ਉਨ੍ਹਾਂ ਦੀ ਧਾਕੜ ਸਪੀਚ ਕਈ ਦਿਨਾਂ ਤੱਕ ਵਿਰੋਧੀਆਂ ਦੇ ਕੰਨਾਂ ਤੇ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਵੱਜਦੀ ਰਹੀ ਸੀ। ਉਸ ਤੋਂ ਬਾਅਦ ਲੋਕਾਂ ਨੂੰ ਮਿਲਣ ਦਾ ਚੰਨੀ ਸਾਹਬ ਨੇ ਲੱਕ ਬੰਨ੍ਹਿਆਂ,

Read More
India International Khaas Lekh Khalas Tv Special Punjab

ਕਿਸਾਨ ਵਾਪਸ ਵੀ ਗਏ ਤੇ ਇਹ ਸੋਹਣੀ ਛਾਪ ਵੀ ਛੱਡ ਗਏ, ਬਾਰਡਰ ਤੋਂ ਖ਼ਾਸ ਖ਼ਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਲੋਕਾਂ ਲਈ ਇੰਨਾ ਪਵਿੱਤਰ ਅੰਦੋਲਨ ਹੋ ਗਿਆ ਹੈ ਕਿ ਜੋ ਲੋਕ ਇਸ ਅੰਦੋਲਨ ਵਿੱਚ ਸ਼ਾਮਿਲ ਨਹੀਂ ਹੋ ਸਕੇ, ਉਹ ਆਪਣੇ ਸਕੇ ਸਬੰਧੀਆਂ ਨੂੰ ਕਿਸਾਨ ਮੋਰਚੇ ਦੀ ਮਿੱਟੀ ਉਨ੍ਹਾਂ ਲਈ ਲੈ ਕੇ ਆਉਣ ਲਈ ਕਹਿ ਰਹੇ ਹਨ। ਸਵੱਛ ਕਿਸਾਨ ਮੋਰਚਾ, ਲਾਈਫ ਕੇਅਰ ਫਾਊਂਡੇਸ਼ਨ, ਖਾਲਸਾ ਏਡ ਵੱਲੋਂ ਕਰੇਨਾਂ ਦੀ

Read More
India International Khaas Lekh Khalas Tv Special Punjab

ਪ੍ਰਵਾਸੀ ਭਾਈਚਾਰੇ ਦਾ ਦਿਲ ਕਿਸਾਨਾਂ ਲਈ ਧੜਕਦਾ ਰਿਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵੱਡੀ ਗਿਣਤੀ ਪੰਜਾਬੀ ਚਾਹੇ ਆਪਣਾ ਘਰ ਛੱਡ ਕੇ ਵਿਦੇਸ਼ਾਂ ਵਿੱਚ ਜਾ ਵੱਸੇ ਹਨ ਪਰ ਉਹ ਆਪਣੀ ਧਰਤੀ ਨਾਲੋਂ ਟੁੱਟ ਨਹੀਂ ਸਕੇ। ਉਹ ਸੱਤ ਸਮੁੰਦਰ ਪਾਰ ਬੈਠ ਕੇ ਵੀ ਆਪਣੇ ਇੱਧਰ ਬਾਰੇ ਚਿੰਤਤ ਰਹਿੰਦੇ ਹਨ। ਤਿੰਨ ਖੇਤੀ ਕਾਨੂੰਨਾਂ ਬਾਰੇ ਜਿਵੇਂ ਉਨ੍ਹਾਂ ਨੇ ਫਿਕਰਮੰਦੀ ਕੀਤੀ । ਜਿਸ ਤਰ੍ਹਾਂ ਉਨ੍ਹਾਂ ਨੇ ਹਮਾਇਤ

Read More
India International Khaas Lekh Khalas Tv Special Punjab

ਪੰਜਾਬ ਜਾਂਦੇ ਕਿ ਸਾਨਾਂ ਨੂੰ ਰਾਮ ਸਿੰਘ ਰਾਣਾ ਨੇ ਫਿਰ ਕੀਤਾ ਬਾਗੋ-ਬਾਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿ ਸਾਨ ਅੱਜ ਜੇਤੂ ਮਾਰਚ ਦੇ ਰੂਪ ਵਿੱਚ ਆਪਣੇ ਘਰਾਂ ਨੂੰ ਵਾਪਸ ਆ ਰਹੇ ਹਨ। ਕਿ ਸਾਨ ਅੱਜ ਆਪਣੀ ਯਾਤਰਾ ਦਾ ਪਹਿਲਾ ਪੜਾਅ ਕਰਨਾਲ ਵਿੱਚ ਕਰਨਗੇ। ਰਾਮ ਸਿੰਘ ਰਾਣਾ ਨੇ ਆਪਣੇ ਢਾਬੇ ਗੋਲਡਨ ਹੱਟ ਵਿੱਚ ਕਿ ਸਾਨਾਂ ਦੇ ਲਈ ਮੁਫਤ ਖਾਣੇ ਦਾ ਪ੍ਰਬੰਧ ਕੀਤਾ। ਰਾਮ ਸਿੰਘ ਰਾਣਾ ਨੇ ਇੱਕ

Read More