Category: Khalas Tv Special

ਪਾਕਿਸਤਾਨ ਦੇ ਹਿੰਦੂ ਸਿੱਖ ਰੋਅ ਰਹੇ ਨੇ ਖ਼ੂ ਨ ਦੇ ਹੰ ਝੂ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ‘ਤੇ ਹ ਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਬੇਸ਼ਕ ਪਾਕਿਸਤਾਨ ਵਿੱਚ ਸਰਕਾਰ ਬਦਲ ਗਈ ਹੈ। ਹੁਕਮਰਾਨ ਪਾਰਟੀ ਨੇ…

ਭਾਰਤੀ ਜੀ, ਗਲਤੀ ਮੰਨਣ ਤੇ ਮੁਆਫੀ ਮੰਗਣ ਵਿੱਚ ਬੜਾ ਫਰਕ ਹੁੰਦੈ

‘ਦ ਖ਼ਾਲਸ ਬਿਊਰੋ :- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਉੱਘੀ ਕਾਮੇਡੀਅਨ ਭਾਰਤੀ ਸਿੰਘ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਲੋਕਾਂ ਦਾ ਨਾਂ ਲਏ ਬਿਨਾਂ ਮੁਆਫੀ ਮੰਗ…

ਭਗਵੰਤ ਮਾਨ ਦੇ ਜਨਤਾ ਦਰਬਾਰ ਤੋਂ ਫਰਿਆਦੀ ਬਾਗੋਬਾਗ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਮੁਸ਼ਕਲਾਂ ਦਾ ਮੌਕੇ ‘ਤੇ ਨਿਪਟਾਰਾ ਕਰਨ ਲਈ ਸੰਗਤ ਦਰਸ਼ਨ ਕਰਦੇ ਰਹੇ ਹਨ। ਚੰਡੀਗੜ੍ਹ ਦੇ…

ਪਰਾਲੀ ਦੀ ਅੱ ਗ ‘ਚ ਸ ੜ ਰਿਹੈ ਧਰਤੀ ਦਾ ਸੀਨਾ

‘ਦ ਖ਼ਾਲਸ ਬਿਊਰੋ : ਭਲਾਂ ਤੁਸੀਂ ਹੀ ਦੱਸੋ ? ਅਣਭੋਲਪੁਣੇ ‘ਚ ਕਿਸੇ ਜੀਵ ਦੀ ਜਾਨ ਚਲੇ ਜਾਵੇ ਤਾਂ ਮਨੁੱਖ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਾਂ ਮਨੁੱਖੀ ਹਿਰਦਾ ਤੜਫ਼ ਨਹੀਂ ਉਠਦਾ।…

ਪੰਜਾਬ ਸਰਕਾਰ ਤੋਂ ਨਹੀਂ ਝੱਲ ਹੋ ਰਿਹਾ ਬਿਜਲੀ ਦਾ ਕਰੰਟ

‘ਦ ਖ਼ਾਲਸ ਬਿਊਰੋ : ਪਿਛਲੇ ਦੋ ਦਿਨਾਂ ਤੋਂ ਮੌਸਮ ਪਹਿਲਾਂ ਨਾਲੋਂ ਘੱਟ ਤਪ ਰਿਹਾ ਹੈ। ਬਾਵਜੂਦ ਇਸਦੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਆਮ ਲੋਕ ਤੜਫ ਰਹੇ ਹਨ। ਕਿਸਾਨ ਫ਼ਿਕਰਾਂ…

40 ਮੁਕਤਿਆਂ ਦੀ ਮੁਕਤੀ ਦੀ ਇਤਿਹਾਸਕ ਜੰਗ

ਜਉ ਤਉ ਪ੍ਰੇਮ ਖੇਲਣ ਕਾ ਚਾਉ।।ਸਿਰੁ ਧਰਿ ਤਲੀ ਗਲੀ ਮੇਰੀ ਆਉ।।ਇਤੁ ਮਾਰਗਿ ਪੈਰੁ ਧਰੀਜੈ।।ਸਿਰੁ ਦੀਜੈ ਕਾਣਿ ਨ ਕੀਜੈ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦੇ ਦਿਨ ਸਿੱਖਾਂ ਅਤੇ ਮੁਗਲਾਂ…

ਪੰਜਾਬ ਸਕੂਲ ਬੋਰਡ ਨੇ ਇਤਿਹਾਸ ਪੜਾਉਣ ਤੋਂ ਹੱਥ ਖੜੇ ਕੀਤੇ

‘ਦ ਖ਼ਾਲਸ ਬਿਊਰੋ ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਾਰ-ਵਾਰ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਇਤਿਹਾਸ ਵਿਸ਼ੇ ਨੂੰ ਪੜਾਉਣ ਤੋਂ ਹੱਥ ਖੜੇ ਕਰ ਦਿੱਤੇ ਹਨ। ਬੋਰਡ ਵੱਲੋਂ…

ਸਰਕਾਰ ਦੀ ਅੱਖ ਤੋਂ ਲੁਕਿਆ ਰਹਿਜੂ ਸੋਨੀ ਦਾ ਚਾਰ ਤਾਰਾ ਹੋਟਲ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ਮੋਡ ਉੱਤੇ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੀ 29 ਏਕੜ ਜ਼ਮੀਨ ਉੱਤੇ ਕਬਜ਼ਾ ਛੁਡਾਉਣ…

ਸ਼ੋਸ਼ਲ ਮੀਡੀਆ ਬਨਾਮ ਜ਼ਾਅਲੀ ਖ਼ਬਰਾਂ ਦਾ ਸੰਸਾਰ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼ੋਸ਼ਲ ਮੀਡੀਆ ਫਾਇਦੇਮੰਦ ਘੱਟ ਅਤੇ ਨੁਕਸਾਨ ਦੇਹ ਵੱਧ ਸਾਬਤ ਹੋਣ ਲੱਗਾ ਹੈ। ਸਰੀਰਕ ਅਤੇ ਮਾਨਸਿਕ ਪੱਖੋਂ ਇਹ ਵਿਗਾੜ ਪੈਦਾ ਕਰ ਰਿਹਾ ਹੈ। ਆਸਪਾਸ…

ਅੱਜ ਦੇ ਦਿਨ ਕਿੰਝ ਸਾਜਿਆ ਸੀ ਖਾਲਸਾ, ਖ਼ਾਲਸੇ ਦੀ ਜਨਮ ਭੂਮੀ ‘ਤੇ ਲੱਗੀਆਂ ਰੌਣਕਾਂ

ਦ ਖ਼ਾਲਸ ਬਿਊਰੋ :ਪੰਜਾਬ ਨੂੰ ਮੇਲਿਆਂ ਦੇ ਦੇਸ਼ ਕਿਹਾ ਜਾਂਦਾ ਹੈ ਉਂਝ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੰਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿੱਚੋਂ ਇੱਕ ਹੈ। ਵਿਸਾਖੀ…