Punjab

ਨੂਰਮਹਿਲ ’ਚ ਅਕਾਲੀ ਦਲ ਦੇ ਰਿਹਾ ਕਾਂਗਰਸ ਪਾਰਟੀ ਨੂੰ ਟੱਕਰ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਨਕੋਦਰ ਦੇ 17 ਵਾਰਡਾਂ ਦੇ ਆਏ ਨਤੀਜਿਆਂ ਵਿੱਚ ਕਾਂਗਰਸ ਨੂੰ ਅਕਾਲੀ ਦਲ ਦੇ ਉਮੀਦਵਾਰ ਪੂਰੀ ਤਰ੍ਹਾਂ ਟੱਕਰ ਦੇ ਰਹੇ ਹਨ। ਨਕੋਦਰ ਵਿੱਚ ਕਾਂਗਰਸ ਦੇ 9 ਉਮੀਦਵਾਰ ਜਿੱਤੇ ਹਨ ਜਦਕਿ ਅਕਾਲੀ ਨੂੰ 8 ਸੀਟਾਂ ਮਿਲੀਆਂ ਹਨ। ਨੂਰਮਹਿਲ ਵਿੱਚ 13 ਵਾਰਡਾਂ ਵਿੱਚੋਂ ਅਕਾਲੀ ਦਲ ਦੇ 7 ਤੇ ਭਾਜਪਾ ਦਾ ਇੱਕ ਉਮੀਦਵਾਰ ਜੇਤੂ ਰਿਹਾ ਹੈ। ਇੱਥੇ ਸੱਤਾਧਾਰੀ ਕਾਂਗਰਸ ਦੇ 5 ਉਮੀਦਵਾਰਾਂ ਨੂੰ ਜਿੱਤ ਹਾਸਿਲ ਹੋਈ ਹੈ।