International

ਕੀ ਸਰਕਾਰ ਨਿਊਜ਼ੀਲੈਂਡ ਦੇ ਲੋਕਾਂ ਦੀ ਵਾਪਸੀ ਨੂੰ ਦੇਵੇਗੀ ਹਰੀ ਝੰਡੀ ? ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦੇ ਜਿੱਥੇ ਨਿਊਜ਼ੀਲੈਂਡ ਦੀਆਂ ਰਾਜਨੀਤਿਕ ਪਾਰਟੀਆਂ ਏਕਾਂਤਵਾਸ ਨੂੰ ਲੈ ਕੇ ਵੱਖ-ਵੱਖ ਹਾਲਤਾਂ ਨੂੰ ਵੇਖਦੇ ਹੋਏ ਖਰਚਾ ਲੈਣ ਬਾਰੇ ਸੋਚ ਰਹੀਆਂ ਹਨ, ਉੱਥੇ ਹੀ ਲਗਦਾ ਹੈ ਕਿ ਜਿਹੜੇ ਕੀਵੀ ਲੋਕ ਜੋ ਕਿ ਵਾਪਸ ਆਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਏਅਰ ਲਾਈਨਸ ਟਿਕਟਾਂ

Read More
Punjab

ਕੱਲ੍ਹ ਨੂੰ ਕਿਵੇਂ ਰਹੇਗਾ ਮੌਸਮ – Weather Update

‘ਦ ਖ਼ਾਲਸ ਬਿਊਰੋ:- ਕੱਲ੍ਹ 31 ਜੁਲਾਈ ਨੂੰ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਹੇਗਾ। ਮੁਹਾਲੀ ਵਿੱਚ ਹਲਕੇ ਛਿੱਟੇ ਪੈਣ ਦੀ ਸੰਭਾਵਨਾ ਹੈ ਤੇ ਬਾਅਦ ਦੁਪਹਿਰ ਬੱਦਲਵਾਹੀ ਰਹੇਗੀ। ਲੁਧਿਆਣਾ, ਅੰਮ੍ਰਿਤਸਰ,ਬਠਿੰਡਾ,ਫਿਰੋਜ਼ਪੁਰ ਤੇ ਪਟਿਆਲਾ ਵਿੱਚ ਵੀ ਹਲਕੀ ਬੱਦਲਵਾਹੀ ਰਹੇਗੀ। ਦੁਪਹਿਰ ਤੋਂ ਪਹਿਲਾਂ ਇਨ੍ਹਾਂ ਸ਼ਹਿਰਾਂ ਦੇ ਵਿੱਚ ਹਲਕੇ ਛਿੱਟੇ ਪੈਣ ਦੀ

Read More
Religion

ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ: ਰਿਸ਼ਤਾ ਰੂਹਾਨੀਅਤ ਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਭਾਈ ਮਰਦਾਨਾ ਜੀ ਅਤਿ ਸਾਦਾ,ਪਵਿੱਤਰ ਅਤੇ ਮਿਲਾਪੜੇ ਸੁਭਾਅ ਵਰਗੇ ਉੱਚੇ ਗੁਣਾਂ ਦੇ ਮਾਲਕ ਸਨ। ਭਾਈ ਮਰਦਾਨਾ ਜੀ ਗੁਰੂ ਜੀ ਅੱਗੇ ਬੱਚਿਆਂ ਵਾਂਗ ਜ਼ਿੱਦ ਕਰਦੇ ਹੁੰਦੇ ਸਨ ਭਾਵ ਉਹ ਗੁਰੂ ਜੀ ਤੋਂ ਆਪਣੇ ਮਨ ਦੀ ਗੱਲ ਕਦੇ ਨਾ ਲੁਕਾਉਂਦੇ ਤੇ ਗੁਰੂ ਜੀ ਨੂੰ ਕੋਈ ਵੀ ਸਵਾਲ ਕਰ ਦਿੰਦੇ। ਪਰ ਸ਼੍ਰੀ ਗੁਰੂ

Read More
Punjab

ਪੰਜਾਬ ਸਰਕਾਰ ਵੱਲੋਂ ਅਨਲੌਕ-3 ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਜਿੰਮ ਅਤੇ ਸਕੂਲ-ਕਾਲਜ ਖੋਲ੍ਹਣ ਲਈ ਅਹਿਮ ਐਲਾਨ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪੰਜਾਬ ਸਰਕਾਰ ਵੱਲੋਂ ਅਨਲੌਕ-3 (01 ਅਗਸਤ ਤੋ 31 ਅਗਸਤ 2020 ਤੱਕ) ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ। ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਲੱਗੇਗਾ ਜਿੰਮ ਅਤੇ ਯੋਗਾ ਸੈਂਟਰ 5 ਅਗਸਤ ਤੋਂ ਖੋਲ੍ਹਣ ਦੀ

Read More
Punjab

ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਕੈਪਟਨ ਨੇ ਜੁਡੀਸ਼ੀਅਲ ਜਾਂਚ ਦੇ ਹੁਕਮ ਕੀਤੇ ਜਾਰੀ, 30 ਤੋਂ ਵੱਧ ਘਰਾਂ ਦੇ ਬੁਝੇ ਚਿਰਾਗ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 30 ਤੋਂ ਵੱਧ ਘਰਾਂ ਦੇ ਚਿਰਾਗ ਬੁਝ ਗਏ ਹਨ। ਇਸ ਦੁਖਾਂਤ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੁਡੀਸ਼ੀਅਲ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।   ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ

Read More
Punjab

ਕੈਪਟਨ ਦੇ ਨਕਸ਼ੇ ਕਦਮ ‘ਤੇ ਸਿਹਤ ਮੰਤਰੀ ਨੇ ਵੀ ਸੂਬੇ ‘ਚ ਜਿੰਮ ਨਾ ਖੋਲ੍ਹੇ ਜਾਣ ‘ਤੇ ਭਰੀ ਹਾਮੀ

‘ਦ ਖ਼ਾਲਸ ਬਿਊਰੋ :- ਸੂਬੇ ਭਰ ‘ਚ ਅਨਲਾਕ-3 ‘ਚ ਜਿੰਮ ਖੋਲ੍ਹਣ ਸੰਬੰਧੀ ਕੱਲ੍ਹ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੰਤਾ ਪ੍ਰਗਟਾਉਂਦੇ ਹੋਏ, ਪੰਜਾਬ ਦੇ DC ਤੋਂ ਸੁਝਾਅ ਮੰਗੇ ਗਏ ਸਨ। ਠੀਕ ਇਸੇ ਹੀ ਤਰ੍ਹਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੀ ਸੂਬੇ ‘ਚ ਜਿੰਮ ਖੋਲ੍ਹੇ ਜਾਣ ‘ਤੇ ਆਪਣੀ ਟਿਪਣੀ ਸਾਂਝੀ ਕੀਤੀ ਹੈ। ਅੱਜ

Read More
Punjab

ਸ਼ਨੀਵਾਰ-ਐਤਵਾਰ ਨੂੰ ਨਹੀਂ ਲੈ ਸਕੋਗੇ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਨਜ਼ਾਰੇ, ਰਾਤ ਦਾ ਕਰਫਿਊ ਵੀ ਰਹੇਗਾ ਜਾਰੀ

‘ਦ ਖ਼ਾਲਸ ਬਿਊਰੋ :- 1 ਅਗਸਤ ਯਾਨਿ ਕੱਲ੍ਹ ਤੋਂ ਅਨਲਾਕ-3 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਨਾਲ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਰਾਤ ਦੇ ਕਰਫਿਊ ‘ਚ ਢਿੱਲ ਦਿੱਤੇ ਜਾਣ ਨਾਲ ਹੋਰ ਕਈ ਅਹਿਮ ਫੈਸਲੇ ਪੂਰੇ ਹੋਣਗੇ। ਪਰ ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਵੱਲੋਂ ਰਾਤ ਦੇ ਕਰਫਿਊ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਦੀ

Read More
Punjab

ਪੰਜਾਬੀ ਯੂਨੀ. ਮੁਲਾਜ਼ਮਾਂ ਦੇ ਖਾਤੇ ‘ਚ ਪਈ ਜੂਨ ਮਹੀਨੇ ਦੀ ਤਨਖਾਹ, ਪ੍ਰਦਰਸ਼ਨ ਨੂੰ ਮਿਲਿਆ ਹੁੰਗਾਰਾ

‘ਦ ਖ਼ਾਲਸ ਬਿਊਰੋ (ਅਤਰ ਸਿੰਘ):- ਕੋਰੋਨਾ ਕਾਲ ਦੌਰਾਨ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵੀ ਪਿਛਲੇ ਦੋ ਮਹੀਨਿਆਂ ਤੋਂ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਸਨ। ਪਿਛਲੇ ਮਹੀਨਿਆਂ ਤੋਂ ਰੁਕੀ ਹੋਈ ਤਨਖਾਹ ਤੋਂ ਬਾਅਦ ਅੱਜ 31 ਜੁਲਾਈ ਨੂੰ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ

Read More
Punjab

PAU ਦਾ ਵੱਡਾ ਫੈਸਲਾ, ਗ੍ਰੈਜੂਏਟ ਦਾਖਲਾ ਪ੍ਰੀਖਿਆਵਾਂ ਕੀਤੀਆਂ ਰੱਦ, ਫੀਸ ਕੀਤੀ ਜਾਵੇਗੀ ਵਾਪਿਸ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਲੁਧਿਆਣਾ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਅੱਜ 31 ਜੁਲਾਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੱਲੋਂ ਵਿਦਿਅਕ ਸੈਸ਼ਨ 2020-21 ਲਈ ਗ੍ਰੈਜੂਏਟ ਪ੍ਰੋਗਰਾਮਾਂ ਲਈ ਹੋਣ ਵਾਲੀ ਦਾਖਲਾ ਪ੍ਰੀਖਿਆਵਾਂ ਰੱਦ ਕਰਨਾ ਦਾ ਐਲਾਨ ਕੀਤਾ ਹੈ। PAU ਦੇ ਰਜਿਸਟਰਾਰ ਡਾ. RS ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਨੇ

Read More
International

ਕੁਵੈਤ ਸਰਕਾਰ ਦਾ ਵੱਡਾ ਐਲਾਨ, 1 ਅਗਸਤ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

‘ਦ ਖ਼ਾਲਸ ਬਿਊਰੋ:- ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਕੁਵੈਤ ਦੀ ਸਰਕਾਰ ਨੇ 1 ਅਗਸਤ ਤੋਂ  ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੁਵੈਤ ਸਰਕਾਰ ਨੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਈਰਾਨ ਅਤੇ ਫਿਲੀਪੀਨਜ਼ ਦੇ ਪ੍ਰਵਾਸੀਆਂ ਤੋਂ ਇਲਾਵਾ ਕੁਵੈਤ ਦੇ ਨਾਗਰਿਕ ਅਤੇ ਕੁਵੈਤ ਵਿੱਚ ਰਹਿ ਰਹੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ

Read More